Servants of Knowledge
Punjab Gazette · Government of Punjab

ਸ਼੍ਰੀ ਸੁਖਵਿੰਦਰ ਸਿੰਘ ਪੁੱਤਰ ਸ਼੍ਰੀ ਅਮਰ ਸਿੰਘ ਮਕਾਨ ਨੰ:123/ਬੀ, ਵਾਰਡ ਨੰ:6 ਖਰੜ, ਐਸ.ਏ.ਐਸ. ਨਗਰ ਨੂੰ ਐਕਟ ਦੀ ਧਾਰਾ 1

Published 21 November 2025

Department
Agriculture
Type
Ordinary
Notification no.
No.1/01/2023-ਮ-5/23808
Gazetteid
CHD/0092/2024-2026
Identifier
in.gazette.punjabdsa.2025-11-21.89134
Languages
English, Punjabi

click here for IIIF manifest

364 PUNJAB GOVT. GAZ., OCTOBER 31, 2025 (KRTK 9, 1947 SAKA) PART I]

Published by Authority

No. 47] CHANDIGARH, FRIDAY, NOVEMBER 21, 2025 (KARTIKA 30, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਮੰਡੀ ਸ਼ਾਖਾ)

ਅਧਿਸੂਚਨਾ

ਮਿਤੀ 8 ਨਵੰਬਰ, 2025

ਨੰ:1/01/2023-ਮ-5/23808.- ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961, ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਹੋਰਨਾਂ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਸ਼੍ਰੀ ਸੁਖਵਿੰਦਰ ਸਿੰਘ ਪੁੱਤਰ ਸ਼੍ਰੀ ਅਮਰ ਸਿੰਘ ਮਕਾਨ ਨੰ:123/ਬੀ, ਵਾਰਡ ਨੰ:6 ਖਰੜ, ਐਸ.ਏ.ਐਸ. ਨਗਰ ƒ ਐਕਟ ਦੀ ਧਾਰਾ 12(2)(c)(ii ਤਹਿਤ ਆੜ੍ਹਤੀ ਕੈਟਾਗਿਰੀ ਵਿੱਚ ਮਾਰਕੀਟ ਕਮੇਟੀ ਖਰੜ ਦਾ ਮੈਂਬਰ ਅਤੇ ਐਕਟ ਦੀ ਧਾਰਾ 16(1) ਤਹਿਤ ਚੇਅਰਮੈਨ ਨਾਮਜਦ ਕਰਦੇ ਹਨ।

2. ਉਪਰੋਕਤ ਮੈਂਬਰ ਤੋਂ ਇਲਾਵਾ ਬਾਕੀ ਰਹਿੰਦੇ ਮੈਬਰਾਂ ਦੀ ਨਿਯੁਕਤੀ ਨਾ ਹੋਣ ਕਾਰਨ ਨਵ ਨਿਯੁਕਤ ਚੇਅਰਮੈਨ ਕੋਲ ਕੋਰਮ ਪੂਰਾ ਨਾ ਹੋਣ ਕਾਰਨ ਮਾਰਕਿਟ ਕਮੇਟੀ ਦਾ ਕੰਮ ਕਾਜ ਚਲਾਉਣ ਦਾ ਕੋਈ ਅਧਿਕਾਰ ਨਹੀ ਰਹਿ ਜਾਂਦਾ ਹੈ। ਇਸ ਲਈ ਜਦੋ ਤੱਕ ਬਾਕੀ ਰਹਿੰਦੇ ਮੈਂਬਰਾਂ ਦੀ ਨਿਯੁਕਤੀ ਨਹੀਂ ਹੋ ਜਾਂਦੀ ਉਦੋਂ ਤੱਕ ਨਵ ਨਾਮਜਦ ਮੈਂਬਰ/ਚੇਅਰਮੈਂਨ ƒ ਧਾਰਾ 12(3) ਤਹਿਤ ਕੰਮ ਕਾਜ ਦੀ ਸਕਤੀ ਪ੍ਰਦਾਨ ਕੀਤੀ ਜਾਂਦੀ ਹੈ।

ਅਰਸ਼ਦੀਪ ਸਿੰਘ ਥਿੰਦ

ਪ੍ਰਬੰਧਕੀ ਸਕੱਤਰ, ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ।

3557/11-2025/Pb. Govt. Press, S.A.S. Nagar( 2219 )

Cite this issue. Punjab Gazette, Government of Punjab, 21 November 2025. Indian Gazettes, https://egazette.servantsofknowledge.in/details/in.gazette.punjabdsa.2025-11-21.89134/. Archive identifier in.gazette.punjabdsa.2025-11-21.89134.