Servants of Knowledge
Punjab Gazette · Government of Punjab

ਜਿਲਾ ਪ੍ਰੀਸ਼ਦ ਐਸ.ਏ.ਐਸ ਨਗਰ ਦੇ ਬਣੇ ਚੋਣ ਹਲਕਿਆਂ ਦਾ ਰਾਖਵਾਕਰਨ

Published 22 November 2025

Department
Deputy Commissioner(DC), Sahibzada Ajit Singh Nagar
Type
Extra Ordinary
Notification no.
ਚੋਣਾਂ/5461/2025/ਜਿ.ਪ੍ਰੀ/ਐਸ.ਏ.ਐਸ ਨਗਰ.
Gazetteid
CHD/0092/2024-2026
Identifier
in.gazette.punjabdsa.2025-11-22.89063
Languages
English, Punjabi

click here for IIIF manifest

PUNJAB GOVT. GAZ. (EXTRA), NOVEMBER 22, 2025 (AGHN 1, 1947 SAKA) 8351

EXTRAORDINARY

Published by Authority

CHANDIGARH, SATURDAY, NOVEMBER 22, 2025 (AGRAHAYANA 1, 1947 SAKA)

ਪੰਜਾਬ ਸਰਕਾਰ

ਦਫਤਰ ਡਿਪਟੀ ਕਮਿਸ਼ਨਰ ਐਸ.ਏ.ਐਸ ਨਗਰ

ਅਧਿਸੂਚਨਾਂ

ਮਿਤੀ 21 ਨਵੰਬਰ 2025

ਚੋਣਾਂ/5461/2025/ਜਿ.ਪ੍ਰੀ/ਐਸ.ਏ.ਐਸ ਨਗਰ.- ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 165 ਅਤੇ ਪੰਜਾਬ ਪੰਚਾਇਤ ਸੰਮਤੀਜ਼ ਅਤੇ ਜਿਲਾ ਪ੍ਰੀਸ਼ਦ ਰਜਿਰਵੇਸ਼ਨ ਫਾਰ ਟੈਰੀਟੋਰੀਅਲ ਕੋਨਸਟੀਟੂਐਂਸੀਜ਼ ਰੂਲਜ 2018 ਦੇ ਨਿਯਮ 4 ਅਧੀਨ ਦਿੱਤੇ ਗਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਲਾ ਪ੍ਰੀਸ਼ਦ ਐਸ.ਏ.ਐਸ ਨਗਰ ਦੇ ਬਣੇ ਚੋਣ ਹਲਕਿਆਂ ਦਾ ਰਾਖਵਾਕਰਨ ਹੇਠ ਲਿਖੇ ਅਨੁਸਾਰ ਕੀਤਾ ਜਾਦਾ ਹੈ।

ਲੜੀ ਨੰ. ਚੋਣ ਹਲਕੇ ਦਾ ਨਾਮ ਚੋਣ ਹਲਕਿਆ ਦੀ ਕੈਟਾਗਿਰੀ 1 ਬਜਹੇੜੀ ਅ.ਜ

2 ਖੇੜਾ ਗੱਜੂ ਅ.ਜ ਇਸਤਰੀ 3 ਮੁੱਲਾਪੁਰ ਗਰੀਬਦਾਸ ਇਸਤਰੀ 4 ਖਿਜਰਾਬਾਦ 5 ਧਰਮਗੜ੍ਹ 6 ਕੁਰੜਾ

7 ਜੋਲਾਂ ਕਲਾਂ 8 ਭਾਂਖਰਪੁਰ 9 ਮੋਲੀ ਬੈਦਵਾਨ 10 ਤੀੜਾ

ਇਸਤਰੀ ਇਸਤਰੀ ਇਸਤਰੀ ਜਨਰਲ

ਜਨਰਲ

ਜਨਰਲ

ਜਨਰਲ

ਸਹੀ/-

ਕੋਮਲ ਮਿੱਤਲ,

ਡਿਪਟੀ ਕਮਿਸ਼ਨਰ,

ਐਸ.ਏ.ਐਸ ਨਗਰ।

3562/11-2025/Pb. Govt. Press, S.A.S. Nagar ( 8351 )
Cite this issue. Punjab Gazette, Government of Punjab, 22 November 2025. Indian Gazettes, https://egazette.servantsofknowledge.in/details/in.gazette.punjabdsa.2025-11-22.89063/. Archive identifier in.gazette.punjabdsa.2025-11-22.89063.