Servants of Knowledge
Punjab Gazette · Government of Punjab

ਪੰਚਾਇਤ ਸੰਮਤੀ, ਸੁਜਾਨਪੁਰ, ਜਿਲ੍ਹਾ ਪਠਾਨਕੋਟ

Published 22 November 2025

Department
Deputy Commissioner(DC),Pathankot
Type
Extra Ordinary
Notification no.
ਨੰਬਰ ਚੋਣਾਂ/5256/2025/ਸੁਜਾਨਪੁਰ/ਪਠਾਨਕੋਟ.
Gazetteid
CHD/0092/2024-2026
Identifier
in.gazette.punjabdsa.2025-11-22.89097
Languages
English, Punjabi

click here for IIIF manifest

PUNJAB GOVT. GAZ. (EXTRA), NOVEMBER 22, 2025 (AGHN 1, 1947 SAKA) 8364

EXTRAORDINARY

Published by Authority

CHANDIGARH, SATURDAY, NOVEMBER 22, 2025 (AGRAHAYANA 1, 1947 SAKA)

ਪੰਜਾਬ ਸਰਕਾਰ

ਡਿਪਟੀ ਕਮਿਸ਼ਨਰ, ਪਠਾਨਕੋਟ

ਅਧਿਸੂਚਨਾ

ਮਿਤੀ 22 ਅਗਸਤ, 2025

ਨੰਬਰ ਚੋਣਾਂ/5256/2025/ਸੁਜਾਨਪੁਰ/ਪਠਾਨਕੋਟ.- ਪੰਜਾਬ ਪੰਚਾਇਤੀ ਰਾਜ ਐਕਟ, 1994 (1994 ਦਾ ਪੰਜਾਬ ਐਕਟ ਨੰਬਰ 9) ਦੀ ਧਾਰਾ 102 ਅਤੇ ਪੰਜਾਬ ਪੰਚਾਇਤ ਸੰਮਤੀਜ਼ ਐਂਡ ਜਿਲ੍ਹਾ ਪ੍ਰੀਸ਼ਦਜ਼ ਰਿਜਰਵੇਸ਼ਨ ਆਫ ਦਾ ਟੈਰੀਟੋਰੀਅਲ ਕੰਸੀਚਿਊਸੀਜ਼ ਰੂਲਜ਼ 2018 ਦੇ ਰੂਲ 3 ਦੁਆਰਾ ਪ੍ਰਦਾਨ ਕੀਤੇ ਅਖਤਿਆਰਾਂ ਅਤੇ ਇਸ ਪੱਖੋ ਉਨ੍ਹਾਂ ਨੂੰ ਸਮਰੱਥ ਬਣਾਉਂਦੇ ਹੋਏ ਮੈਂ ਪੰਚਾਇਤ ਸੰਮਤੀ, ਸੁਜਾਨਪੁਰ, ਜਿਲ੍ਹਾ ਪਠਾਨਕੋਟ ਦੇ ਚੋਣ ਹਲਕੇ ਹੇਠ ਲਿਖੀ ਅਨੂਸੂਚੀ ਅਨੁਸਾਰ ਰਿਜ਼ਰਵ/ਅਧਿਸੂਚਿਤ ਕਰਦਾ ਹਾਂ:-

ਅਨੁਸੂਚੀ

ਲੜੀ  ਨੰਬਰ   ਚੋਣ  ਹਲਕੇ  ਦਾ  ਨਾਮ                         ਕੈਟਾਗਿਰੀ
1           2                                          3
1           ਭਦਰਾਲੀ                                     ਅ.ਜ.
2           ਪੰਗੋਲੀ                                     ਅ.ਜ.
3            ਜੁਗਿਆਲ                                    ਅ.ਜ.  ਇਸਤਰੀ
4           ਘੋਹ                                        ਅ.ਜ.  ਇਸਤਰੀ
5           ਖੁਦਾਵਾਰ                                    ਅ.ਜ.  ਇਸਤਰੀ
6           ਛੰਨੀ                                        ਇਸਤਰੀ
7           ਜੈਨੀ                                        ਇਸਤਰੀ
8           ਫਿਰੋਜਪਰ ਕਲਾਂ                                ਇਸਤਰੀ
9           ਕੈਲਾਸ਼ਪੁੁਰ                                  ਇਸਤਰੀ
10          ਭਜੂਰਾ                                      ਬੀ.ਸੀ.
11           ਥਰਿਆਲ                                     ਜਨਰਲ
12          ਰਾਣੀਪੁਰ                                    ਜਨਰਲ
( 8364 ) PUNJAB GOVT. GAZ. (EXTRA), NOVEMBER 22, 2025 (AGHN 1, 1947 SAKA) 8365 13 ਮਾਧੋਪੁਰ ਜਨਰਲ 14 ਬਸਰੂਪ ਜਨਰਲ

15 ਗੋਸਾਂਈਪੁਰ

ਜਨਰਲ

ਅ.ਜ.&2, ਅ.ਜ. ਇਸਤਰੀ&3, ਇਸਤਰੀ&4, ਬੀ.ਸੀ.&1,ਜਨਰਲ&5

ਸਹੀ/-

ਡਿਪਟੀ ਕਮਿਸ਼ਨਰ

ਪਠਾਨਕੋਟ

3562/11-2025/Pb. Govt. Press, S.A.S. Nagar

Cite this issue. Punjab Gazette, Government of Punjab, 22 November 2025. Indian Gazettes, https://egazette.servantsofknowledge.in/details/in.gazette.punjabdsa.2025-11-22.89097/. Archive identifier in.gazette.punjabdsa.2025-11-22.89097.