EXTRAORDINARY
Published by Authority
CHANDIGARH, SATURDAY, NOVEMBER 22, 2025 (AGRAHAYANA 1, 1947 SAKA)
ਪੰਜਾਬ ਸਰਕਾਰ
ਡਿਪਟੀ ਕਮਿਸ਼ਨਰ, ਪਠਾਨਕੋਟ
ਅਧਿਸੂਚਨਾ
ਮਿਤੀ 22 ਅਗਸਤ, 2025
ਨੰਬਰ ਚੋਣਾਂ/5260/2025/ਧਾਰਕਲਾਂ/ਪਠਾਨਕੋਟ.- ਪੰਜਾਬ ਪੰਚਾਇਤੀ ਰਾਜ ਐਕਟ, 1994 (1994 ਦਾ ਪੰਜਾਬ ਐਕਟ ਨੰਬਰ 9) ਦੀ ਧਾਰਾ 102 ਅਤੇ ਪੰਜਾਬ ਪੰਚਾਇਤ ਸੰਮਤੀਜ਼ ਐਂਡ ਜਿਲ੍ਹਾ ਪ੍ਰੀਸ਼ਦਜ਼ ਰਿਜਰਵੇਸ਼ਨ ਆਫ ਦਾ ਟੈਰੀਟੋਰੀਅਲ ਕੰਸੀਚਿਊਸੀਜ਼ ਰੂਲਜ਼ 2018 ਦੇ ਰੂਲ 3 ਦੁਆਰਾ ਪ੍ਰਦਾਨ ਕੀਤੇ ਅਖਤਿਆਰਾਂ ਅਤੇ ਇਸ ਪੱਖੋ ਉਨ੍ਹਾਂ ਨੂੰ ਸਮਰੱਥ ਬਣਾਉਂਦੇ ਹੋਏ ਮੈਂ ਪੰਚਾਇਤ ਸੰਮਤੀ, ਧਾਰਕਲਾਂ, ਜਿਲ੍ਹਾ ਪਠਾਨਕੋਟ ਦੇ ਚੋਣ ਹਲਕੇ ਹੇਠ ਲਿਖੀ ਅਨੂਸੂਚੀ ਅਨੁਸਾਰ ਰਿਜ਼ਰਵ/ਅਧਿਸੂਚਿਤ ਕਰਦਾ ਹਾਂ:-
ਅਨੁਸੂਚੀ
ਲੜੀ ਨੰਬਰ ਚੋਣ ਹਲਕੇ ਦਾ ਨਾਮ ਕੈਟਾਗਿਰੀ 1 2 3 1 ਕਰੋਲੀ ਅ.ਜ. 2 ਕੋਟ ਅ.ਜ. 3 ਹਾੜਾ ਅ.ਜ. ਇਸਤਰੀ 4 ਧਾਰਕਲਾਂ ਇਸਤਰੀ 5 ਹਰਿਆਲ ਇਸਤਰੀ 6 ਬੁੰਗਲ ਇਸਤਰੀ 7 ਜੰਡਵਾਲ ਇਸਤਰੀ 8 ਤਿਰਹਾੜੀ ਇਸਤਰੀ 9 ਥੱੜਾ ਝਿੱਕਲਾ ਇਸਤਰੀ 10 ਸਾਰਟੀ ਜਨਰਲ 11 ਦੁਨੇਰਾ ਜਨਰਲ 12 ਭੰਗੁੂੜੀ ਜਨਰਲPUNJAB GOVT. GAZ. (EXTRA), NOVEMBER 22, 2025 (AGHN 1, 1947 SAKA) 8373 13 ਭਮਲਾਦਾ ਜਨਰਲ 14 ਲਮੀਨੀ ਜਨਰਲ
15 ਮਨਵਾਲ
ਜਨਰਲ
ਅ.ਜ.&2, ਅ.ਜ. ਇਸਤਰੀ&1, ਇਸਤਰੀ&6,ਜਨਰਲ&6
ਸਹੀ/-
ਡਿਪਟੀ ਕਮਿਸ਼ਨਰ
ਪਠਾਨਕੋਟ
3562/11-2025/Pb. Govt. Press, S.A.S. Nagar