Servants of Knowledge
Punjab Gazette · Government of Punjab

ਪੰਚਾਇਤ ਸੰਮਤੀ ਅਮਲੋਹ

Published 24 November 2025

Department
Deputy Commissioner(DC),Shri Fatehgarh Sahib
Type
Extra Ordinary
Notification no.
ਨੰਬਰ:12/ਚੋਣਾ/2025
Gazetteid
CHD/0092/2024-2026
Identifier
in.gazette.punjabdsa.2025-11-24.89073
Languages
English, Punjabi

click here for IIIF manifest

PUNJAB GOVT. GAZ. (EXTRA), NOVEMBER 24, 2025 (AGHN 3, 1947 SAKA) 8386

EXTRAORDINARY

Published by Authority

CHANDIGARH, MONDAY, NOVEMBER 24, 2025 (AGRAHAYANA 3, 1947 SAKA)

ਪੰਜਾਬ ਸਰਕਾਰ

ਦਫਤਰ ਡਿਪਟੀ ਕਮਿਸ਼ਨਰ, ਫਤਿਹਗੜ੍ਹ ਸਾਹਿਬ।

ਹੁਕਮ

ਮਿਤੀ 20 ਨਵੰਬਰ, 2025

ਨੰਬਰ:12/ਚੋਣਾ/2025.-ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 102 ਅਤੇ Punjab Panchayat Samitis and Zila Parishads Reservation for the Territorial Constituencies Rules, 2018 ਅਨੁਸਾਰ ਦਿੱਤੇ ਗਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੰਚਾਇਤ ਸੰਮਤੀ ਅਮਲੋਹ, ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਬਣੇ ਚੋਣ ਹਲਕਿਆਂ ਦਾ ਰਾਖਵਾਂਕਰਨ ਹੇਠ ਲਿਖੇ ਅਨੁਸਾਰ ਕੀਤਾ ਜਾਦਾ ਹੈ:-

ਲੜੀ  ਨੰ:    ਚੋਣ  ਹਲਕੇ  ਦਾ  ਨਾਮ                           ਚੋਣ  ਹਲਕਿਆਂ  ਦੀ  ਕੈਟਾਗਿਰੀ
1           ਬਦੀਨਪੁਰ                                      ਅਨੁਸੂਚਿਤ ਜਾਤੀ
2           ਸਲਾਣੀ                                        ਅਨੁਸੂਚਿਤ ਜਾਤੀ
3           ਭਰਪੂਰਗੜ੍ਹ                                    ਅਨੁਸੂਚਿਤ ਜਾਤੀ
4           ਡਡਹੇੜੀ                                       ਅਨੁਸੂਚਿਤ ਜਾਤੀ
5           ਬੈਣੀ ਜੇਰ                                       ਅਨੁਸੂਚਿਤ ਜਾਤੀ ਇਸਤਰੀ
6           ਸੋਂਟੀ                                          ਅਨੁਸੂਚਿਤ ਜਾਤੀ ਇਸਤਰੀ
7           ਭੱਦਲਥੂਹਾ                                       ਅਨੁਸੂਚਿਤ ਜਾਤੀ ਇਸਤਰੀ
8             ਖਨਿਆਣ                                       ਇਸਤਰੀ
9             ਮਛਰਾਏ ਖੁਰਦ                                  ਇਸਤਰੀ
10          ਸਲਾਣਾ ਜੀਵਨ ੋਿਸੰਘ ਵਾਲਾ                         ਇਸਤਰੀ
11          ਘੁੰਟੀਡ                                        ਇਸਤਰੀ
12          ਪਹੇੜੀ                                         ਇਸਤਰੀ
( 8386 ) PUNJAB GOVT. GAZ. (EXTRA), NOVEMBER 24, 2025 (AGHN 3, 1947 SAKA) 8387 13 ਕੁੰਭ ਜਨਰਲ 14 ਝੰਬਾਲਾ ਜਨਰਲ

15 ਭੱਟੋਂ

ਜਨਰਲ

16 ਫਤਿਹਗੜ੍ਹ ਨਿਊਆ ਜਨਰਲ

17 ਸਮਸਪੁਰ

ਜਨਰਲ

ਸਹੀ/-

ਡਾ:ਸੋਨਾ ਥਿੰਦ,ਆਈ.ਏ.ਐਸ,

ਡਿਪਟੀ ਕਮਿਸ਼ਨਰ

3563/11-2025/Pb. Govt. Press, S.A.S. Nagar

ਫਤਿਹਗੜ੍ਹ ਸਾਹਿਬ

Cite this issue. Punjab Gazette, Government of Punjab, 24 November 2025. Indian Gazettes, https://egazette.servantsofknowledge.in/details/in.gazette.punjabdsa.2025-11-24.89073/. Archive identifier in.gazette.punjabdsa.2025-11-24.89073.