Servants of Knowledge
Punjab Gazette · Government of Punjab

ਜਿਲ੍ਹਾ ਪ੍ਰੀਸ਼ਦ, ਫਤਿਹਗੜ੍ਹ ਸਾਹਿਬ

Published 24 November 2025

Department
Deputy Commissioner(DC),Shri Fatehgarh Sahib
Type
Extra Ordinary
Notification no.
ਨੰਬਰ:07/ਚੋਣਾ/2025
Gazetteid
CHD/0092/2024-2026
Identifier
in.gazette.punjabdsa.2025-11-24.89074
Languages
English, Punjabi

click here for IIIF manifest

PUNJAB GOVT. GAZ. (EXTRA), NOVEMBER 24, 2025 (AGHN 3, 1947 SAKA) 8377

EXTRAORDINARY

Published by Authority

CHANDIGARH, MONDAY, NOVEMBER 24, 2025 (AGRAHAYANA 3, 1947 SAKA)

ਪੰਜਾਬ ਸਰਕਾਰ

ਦਫਤਰ ਡਿਪਟੀ ਕਮਿਸ਼ਨਰ, ਫਤਿਹਗੜ੍ਹ ਸਾਹਿਬ।

ਹੁਕਮ

ਮਿਤੀ 20 ਨਵੰਬਰ, 2025

ਨੰਬਰ:07/ਚੋਣਾ/2025.- ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 165 ਅਤੇ Punjab Panchayat Samitis and Zila Parishads Reservation for the Territorial Constituencies Rules, 2018 ਅਨੁਸਾਰ ਦਿੱਤੇ ਗਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਲ੍ਹਾ ਪ੍ਰੀਸ਼ਦ, ਫਤਿਹਗੜ੍ਹ ਸਾਹਿਬ ਦੇ ਬਣੇ ਚੋਣ ਹਲਕਿਆਂ ਦਾ ਰਾਖਵਾਂਕਰਨ ਹੇਠ ਲਿਖੇ ਅਨੁਸਾਰ ਕੀਤਾ ਜਾਦਾ ਹੈ:-

ਲੜੀ  ਨੰ:    ਚੋਣ  ਹਲਕੇ  ਦਾ  ਨਾਮ                           ਚੋਣ  ਹਲਕਿਆਂ  ਦੀ  ਕੈਟਾਗਿਰੀ
1            ਹਵਾਰਾ ਕਲਾਂ                                  ਅਨੁਸੂਚਿਤ ਜਾਤੀ
2            ਚਨਾਰਥਲ ਕਲਾਂ                                 ਅਨੁਸੂਚਿਤ ਜਾਤੀ
3             ਫਤਿਹਪੁਰ ਰਾਈਆ                                 ਅਨੁਸੂਚਿਤ ਜਾਤੀ ਇਸਤਰੀ
4            ਮਾਧੋਪੁਰ                                      ਇਸਤਰੀ
5            ਧਨੋਲਾ                                        ਇਸਤਰੀ
6            ਸੋਂਟੀ                                        ਇਸਤਰੀ
7            ਮੂਲੇਪੁਰ                                      ਇਸਤਰੀ
8            ਚੁੰਨੀ ਕਲਾਂ                                  ਜਨਰਲ
9            ਖੇੜਾ                                        ਜਨਰਲ
10           ਬੁੱਗਾ ਕਲਾਂ                                  ਜਨਰਲ

ਸਹੀ/- ਡਾ:ਸੋਨਾ ਥਿੰਦ,ਆਈ.ਏ.ਐਸ,

ਡਿਪਟੀ ਕਮਿਸ਼ਨਰ3563/11-2025/Pb. Govt. Press, S.A.S. Nagar ਫਤਿਹਗੜ੍ਹ ਸਾਹਿਬ( 8377 )

Cite this issue. Punjab Gazette, Government of Punjab, 24 November 2025. Indian Gazettes, https://egazette.servantsofknowledge.in/details/in.gazette.punjabdsa.2025-11-24.89074/. Archive identifier in.gazette.punjabdsa.2025-11-24.89074.