EXTRAORDINARY
Published by Authority
CHANDIGARH, MONDAY, NOVEMBER 24, 2025 (AGRAHAYANA 3, 1947 SAKA)
ਪੰਜਾਬ ਸਰਕਾਰ
ਦਫਤਰ ਡਿਪਟੀ ਕਮਿਸ਼ਨਰ, ਫਤਿਹਗੜ੍ਹ ਸਾਹਿਬ।
ਹੁਕਮ
ਮਿਤੀ 20 ਨਵੰਬਰ, 2025
ਨੰਬਰ:10/ਚੋਣਾ/2025.-ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 102 ਅਤੇ Punjab Panchayat Samitis and Zila Parishads Reservation for the Territorial Constituencies Rules, 2018 ਅਨੁਸਾਰ ਦਿੱਤੇ ਗਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੰਚਾਇਤ ਸੰਮਤੀ ਬਸੀ ਪਠਾਣਾ, ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਬਣੇ ਚੋਣ ਹਲਕਿਆਂ ਦਾ ਰਾਖਵਾਂਕਰਨ ਹੇ ਠ ਲਿਖੇ ਅਨੁਸਾਰ ਕੀਤਾ ਜਾਦਾ ਹੈ:-
ਲੜੀ ਨੰ: ਚੋਣ ਹਲਕੇ ਦਾ ਨਾਮ ਚੋਣ ਹਲਕਿਆਂ ਦੀ ਕੈਟਾਗਿਰੀ 1 ਪਵਾਲਾ ਅਨੁਸੂਚਿਤ ਜਾਤੀ 2 ਵਜੀਦਪੁਰ ਅਨੁਸੂਚਿਤ ਜਾਤੀ 3 ਜ਼ੋਧਪੁਰ ਅਨੁਸੂਚਿਤ ਜਾਤੀ 4 ਗੋਪਾਲੋ ਅਨੁਸੂਚਿਤ ਜਾਤੀ ਇਸਤਰੀ 5 ਹਿੰਮਤਪੁਰਾ ਅਨੁਸੂਚਿਤ ਜਾਤੀ ਇਸਤਰੀ 6 ਸੈਂਪਲੀ ਇਸਤਰੀ 7 ਡਡਿਆਣਾ ਇਸਤਰੀ 8 ਨੰਦਪੁਰ ਇਸਤਰੀ 9 ਭਟੇੜੀ ਇਸਤਰੀ 10 ਭਗਤਪੁਰਾ ਇਸਤਰੀ 11 ਚੁੰਨੀ ਕਲਾਂ ਜਨਰਲ 12 ਕੋਟਲਾ ਫਾਜਲ ਜਨਰਲPUNJAB GOVT. GAZ. (EXTRA), NOVEMBER 24, 2025 (AGHN 3, 1947 SAKA) 8383 13 ਜ਼ੈ ਸਿੰਘ ਵਾਲਾ ਜਨਰਲ 14 ਖਾਲਸਪੁਰ ਜਨਰਲ
15 ਹਾਜੀਪੁਰ
ਜਨਰਲ
ਸਹੀ/-
ਡਾ:ਸੋਨਾ ਥਿੰਦ,ਆਈ.ਏ.ਐਸ,
ਡਿਪਟੀ ਕਮਿਸ਼ਨਰ
ਫਤਿਹਗੜ੍ਹ ਸਾਹਿਬ
3563/11-2025/Pb. Govt. Press, S.A.S. Nagar