EXTRAORDINARY
Published by Authority
CHANDIGARH, MONDAY, NOVEMBER 24, 2025 (AGRAHAYANA 3, 1947 SAKA)
ਪੰਜਾਬ ਸਰਕਾਰ
ਦਫਤਰ ਡਿਪਟੀ ਕਮਿਸ਼ਨਰ, ਫਤਿਹਗੜ੍ਹ ਸਾਹਿਬ।
ਹੁਕਮ
ਮਿਤੀ 20 ਨਵੰਬਰ, 2025
ਨੰਬਰ:11/ਚੋਣਾ/2025.-ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 102 ਅਤੇ Punjab Panchayat Samitis and Zila Parishads Reservation for the Territorial Constituencies Rules, 2018 ਅਨੁਸਾਰ ਦਿੱਤੇ ਗਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੰਚਾਇਤ ਸੰਮਤੀ ਖਮਾਣੋ, ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਬਣੇ ਚੋਣ ਹਲਕਿਆਂ ਦਾ ਰਾਖਵਾਂਕਰਨ ਹੇਠ ਲਿਖੇ ਅਨੁਸਾਰ ਕੀਤਾ ਜਾਦਾ ਹੈ:-
ਲੜੀ ਨੰ: ਚੋਣ ਹਲਕੇ ਦਾ ਨਾਮ ਚੋਣ ਹਲਕਿਆਂ ਦੀ ਕੈਟਾਗਿਰੀ 1 ਖੇੜੀ ਨੌਧ ਸਿੰਘ ਅਨੁਸੂਚਿਤ ਜਾਤੀ 2 ਬਡਲਾ ਅਨੁਸੂਚਿਤ ਜਾਤੀ 3 ਮਨੈਲੀ ਅਨੁਸੂਚਿਤ ਜਾਤੀ 4 ਭਾਂਬਰੀ ਅਨੁਸੂਚਿਤ ਜਾਤੀ ਇਸਤਰੀ 5 ਬਾਠਾਂ ਕਲਾਂ ਅਨੁਸੂਚਿਤ ਜਾਤੀ ਇਸਤਰੀ 6 ਕਾਲੇਵਾਲ ਅਨੁਸੂਚਿਤ ਜਾਤੀ ਇਸਤਰੀ 7 ਭੜੀ ਇਸਤਰੀ 8 ਸੰਘੋਲ ਇਸਤਰੀ 9 ਹਵਾਰਾ ਇਸਤਰੀ 10 ਖੰਟ ਇਸਤਰੀ 11 ਬਰਵਾਲੀ ਕਲਾਂ ਜਨਰਲ 12 ਸੁਹਾਵੀ ਜਨਰਲPUNJAB GOVT. GAZ. (EXTRA), NOVEMBER 24, 2025 (AGHN 3, 1947 SAKA) 8385 13 ਧਨੋਲਾ ਜਨਰਲ 14 ਲਖਣਪੁਰ ਜਨਰਲ
15 ਨਾਨੋਵਾਲ
ਜਨਰਲ
ਸਹੀ/-
ਡਾ:ਸੋਨਾ ਥਿੰਦ,ਆਈ.ਏ.ਐਸ,
ਡਿਪਟੀ ਕਮਿਸ਼ਨਰ
ਫਤਿਹਗੜ੍ਹ ਸਾਹਿਬ
3563/11-2025/Pb. Govt. Press, S.A.S. Nagar