EXTRAORDINARY
Published by Authority
CHANDIGARH, MONDAY, NOVEMBER 24, 2025 (AGRAHAYANA 3, 1947 SAKA)
ਪੰਜਾਬ ਸਰਕਾਰ
ਡਿਪਟੀ ਕਮਿਸ਼ਨਰ, ਸੰਗਰੂਰ।
ਅਧਿਸੂਚਨਾ
ਮਿਤੀ 24 ਨਵੰਬਰ, 2025
ਨੰਬਰ: 258/20225.-ਦਾ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 165 ਅਤੇ ਪੰਜਾਬ ਪੰਚਾਇਤ ਸੰਮਤੀਜ ਐਂਡ ਜਿਲ੍ਹਾ ਪ੍ਰੀਸ਼ਦਜ ਰਿਜਰਵੇਸ਼ਨ ਫਾਰ ਦਾ ਟੈਰੀਟੋਰੀਅਲ ਕੰਸੀਚਿਊਸੀਜ ਰੂਲਜ 2018 ਦੇ ਰੂਲ 4 ਦੁਆਰਾ ਪ੍ਰਦਾਨ ਕੀਤੇ ਅਖਤਿਆਰਾਂ ਅਤੇ ਇਸ ਪੱਖੋਂ ਉਨ੍ਹਾਂ ਨੂੰ ਸਮਰੱਥ ਬਣਾਉਂਦੇ ਹੋਏ ਮੈਂ ਰਾਹੁਲ ਚਾਬਾ, ਆਈ.ਏ.ਐਸ ਡਿਪਟੀ ਕਮਿਸ਼ਨਰ,ਸੰਗਰੂਰ ਜਿਲ੍ਹਾ ਪ੍ਰੀਸ਼ਦ, ਸੰਗਰੂਰ ਦੇ ਚੋਣ ਹਲਕੇ ਹੇਠ ਲਿਖੀ ਸੂਚੀ ਅਨੁਸਾਰ ਰਿਜਰਵ/ਅਧਿਸੂਚਿਤ ਕਰਦਾ ਹਾਂ:
ਅਨੁਸੂਚੀ
ਲੜੀ ਨੰ: ਚੋਣ ਹਲਕੇ ਦਾ ਨਾਮ ਚੋਣ ਹਲਕੇ ਦੀ ਕੈਟਾਗਿਰੀ 1 2
3
1 ਬੱਲਰਾਂ ਐਸ.ਸੀ 2 ਫੱਗੂਵਾਲਾ ਐਸ.ਸੀ 3 ਸ਼ੇਰੋਂ
ਐਸ.ਸੀ 4 ਰੋਗਲਾ ਐਸ.ਸੀ(ਇਸਤਰੀ) 5 ਸ਼ੇਰਪੁਰ ਐਸ.ਸੀ(ਇਸਤਰੀ) 6 ਅੰਨਦਾਣਾ 7 ਭੁਟਾਲ ਕਲਾਂ 8 ਛਾਜਲੀ 9 ਘਨੌਰੀ ਕਲਾਂ 10 ਖੇੜੀ
11 ਮਾਝੀ
12 ਮਹਿਲਾਂ ਇਸਤਰੀ ਇਸਤਰੀ ਇਸਤਰੀ ਇਸਤਰੀ ਇਸਤਰੀ ਇਸਤਰੀ ਇਸਤਰੀ PUNJAB GOVT. GAZ. (EXTRA), NOVEMBER 24, 2025 (AGHN 3, 1947 SAKA) 8391 15 ਭਾਈ ਕੀ ਪਿਸ਼ੋਰ ਜਨਰਲ 16 ਹੰਬਲਵਾਸ ਜਨਰਲ 17 ਮੰਗਵਾਲ
ਜਨਰਲ
18 ਮੀਮਸਾ
ਜਨਰਲ
ਸਹੀ/-
ਰਾਹੁਲ ਚਾਬਾ, ਆਈ.ਏ.ਐਸ
ਡਿਪਟੀ ਕਮਿਸ਼ਨਰ, ਸੰਗਰੂਰ।
3563/11-2025/Pb. Govt. Press, S.A.S. Nagar