EXTRAORDINARY
Published by Authority
CHANDIGARH, MONDAY, NOVEMBER 24, 2025 (AGRAHAYANA 3, 1947 SAKA)
ਪੰਜਾਬ ਸਰਕਾਰ
ਡਿਪਟੀ ਕਮਿਸ਼ਨਰ, ਸੰਗਰੂਰ।
ਅਧਿਸੂਚਨਾ
ਮਿਤੀ 24 ਨਵੰਬਰ, 2025
ਨੰਬਰ: 262/20225.-ਦਾ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 102 ਅਤੇ ਪੰਜਾਬ ਪੰਚਾਇਤ ਸੰਮਤੀਜ ਐਂਡ ਜਿਲ੍ਹਾ ਪ੍ਰੀਸ਼ਦਜ ਰਿਜਰਵੇਸ਼ਨ ਫਾਰ ਦਾ ਟੈਰੀਟੋਰੀਅਲ ਕੰਸੀਚਿਊਸੀਜ ਰੂਲਜ 2018 ਦੇ ਰੂਲ 3 ਦੁਆਰਾ ਪ੍ਰਦਾਨ ਕੀਤੇ ਅਖਤਿਆਰਾਂ ਅਤੇ ਇਸ ਪੱਖੋਂ ਉਨ੍ਹਾਂ ਨੂੰ ਸਮਰੱਥ ਬਣਾਉਂਦੇ ਹੋਏ ਮੈਂ ਰਾਹੁਲ ਚਾਬਾ, ਆਈ.ਏ.ਐਸ ਡਿਪਟੀ ਕਮਿਸ਼ਨਰ,ਸੰਗਰੂਰ ਪੰਚਾਇਤ ਸੰਮਤੀ ਦਿੜਬਾ, ਜਿਲ੍ਹਾ ਸੰਗਰੂਰ ਦੇ ਚੋਣ ਹਲਕੇ ਹੇਠ ਲਿਖੀ ਸੂਚੀ ਅਨੁਸਾਰ ਰਿਜਰਵ/ਅਧਿਸੂਚਿਤ ਕਰਦਾ ਹਾਂ:
ਅਨੁਸੂਚੀ
ਲੜੀ ਨੰ: ਚੋਣ ਹਲਕੇ ਦਾ ਨਾਮ ਚੋਣ ਹਲਕੇ ਦੀ ਕੈਟਾਗਿਰੀ 1 2
3
1 ਜਨਾਲ ਐਸ.ਸੀ 2 ਕੜਿਆਲ ਐਸ.ਸੀ 3 ਤੂਰਬੰਜਾਰਾ ਐਸ.ਸੀ 4 ਢੰਡੋਲੀ ਕਲਾਂ ਐਸ.ਸੀ(ਇਸਤਰੀ) 5 ਲਾਡਬੰਜਾਰਾ ਕਲਾਂ ਐਸ.ਸੀ(ਇਸਤਰੀ) 6 ਖਨਾਲ ਕਲਾਂ 7 ਖੇਤਲਾ 8 ਕੌਹਰੀਆਂ 9 ਕਾਹਨਗੜ 10 ਮੌੜਾਂ
11 ਨਿਹਾਲਗੜ 12 ਰੋਗਲਾ ਇਸਤਰੀ ਇਸਤਰੀ ਇਸਤਰੀ ਇਸਤਰੀ ਇਸਤਰੀ ਇਸਤਰੀ ਇਸਤਰੀ PUNJAB GOVT. GAZ. (EXTRA), NOVEMBER 24, 2025 (AGHN 3, 1947 SAKA) 8399 15 ਮਹਿਲਾਂ ਜਨਰਲ 16 ਸਫੀਪੁਰ ਕਲਾਂ ਜਨਰਲ 17 ਸ਼ਾਦੀਹਰੀ
ਜਨਰਲ
18 ਤਰੰਜੀਖੇੜਾ
ਜਨਰਲ
ਸਹੀ/-
ਰਾਹੁਲ ਚਾਬਾ, ਆਈ.ਏ.ਐਸ
ਡਿਪਟੀ ਕਮਿਸ਼ਨਰ, ਸੰਗਰੂਰ।
3563/11-2025/Pb. Govt. Press, S.A.S. Nagar