EXTRAORDINARY
Published by Authority
CHANDIGARH, MONDAY, NOVEMBER 24, 2025 (AGRAHAYANA 3, 1947 SAKA)
ਪੰਜਾਬ ਸਰਕਾਰ
ਡਿਪਟੀ ਕਮਿਸ਼ਨਰ, ਸੰਗਰੂਰ।
ਅਧਿਸੂਚਨਾ
ਮਿਤੀ 24 ਨਵੰਬਰ, 2025
ਨੰਬਰ: 265/20225.-ਦਾ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 102 ਅਤੇ ਪੰਜਾਬ ਪੰਚਾਇਤ ਸੰਮਤੀਜ ਐਂਡ ਜਿਲ੍ਹਾ ਪ੍ਰੀਸ਼ਦਜ ਰਿਜਰਵੇਸ਼ਨ ਫਾਰ ਦਾ ਟੈਰੀਟੋਰੀਅਲ ਕੰਸੀਚਿਊਸੀਜ ਰੂਲਜ 2018 ਦੇ ਰੂਲ 3 ਦੁਆਰਾ ਪ੍ਰਦਾਨ ਕੀਤੇ ਅਖਤਿਆਰਾਂ ਅਤੇ ਇਸ ਪੱਖੋਂ ਉਨ੍ਹਾਂ ਨੂੰ ਸਮਰੱਥ ਬਣਾਉਂਦੇ ਹੋਏ ਮੈਂ ਰਾਹੁਲ ਚਾਬਾ, ਆਈ.ਏ.ਐਸ ਡਿਪਟੀ ਕਮਿਸ਼ਨਰ,ਸੰਗਰੂਰ ਪੰਚਾਇਤ ਸੰਮਤੀ ਸੰਗਰੂਰ, ਜਿਲ੍ਹਾ ਸੰਗਰੂਰ ਦੇ ਚੋਣ ਹਲਕੇ ਹੇਠ ਲਿਖੀ ਸੂਚੀ ਅਨੁਸਾਰ ਰਿਜਰਵ/ਅਧਿਸੂਚਿਤ ਕਰਦਾ ਹਾਂ:
ਅਨੁਸੂਚੀ
ਲੜੀ ਨੰ: ਚੋਣ ਹਲਕੇ ਦਾ ਨਾਮ ਚੋਣ ਹਲਕੇ ਦੀ ਕੈਟਾਗਿਰੀ 1 2
3
1 ਫਤਿਹਗੜ ਛੰਨਾਂ ਐਸ.ਸੀ 2 ਕਲੋਦੀ ਐਸ.ਸੀ 3 ਮਹਿਸਮਪੁਰ ਐਸ.ਸੀ 4 ਬੰਗਾਵਾਲੀ ਐਸ.ਸੀ(ਇਸਤਰੀ) 5 ਹਰਕ੍ਰਿਸ਼ਨਪੁਰਾ ਐਸ.ਸੀ(ਇਸਤਰੀ) 6 ਬਾਲੀਆਂ
7 ਗਹਿਲਾਂ
8 ਲੱਡੀ
9 ਰੂਪਾਹੇੜੀ
10 ਸਾਰੋਂ
11 ਅਕੋਈ ਸਾਹਿਬ 12 ਭਿੰਡਰਾਂ
ਇਸਤਰੀ ਇਸਤਰੀ ਇਸਤਰੀ ਇਸਤਰੀ ਇਸਤਰੀ ਜਨਰਲ
ਜਨਰਲ PUNJAB GOVT. GAZ. (EXTRA), NOVEMBER 24, 2025 (AGHN 3, 1947 SAKA) 8405 15 ਮੰਗਵਾਲ ਜਨਰਲ ਸਹੀ/-
ਰਾਹੁਲ ਚਾਬਾ, ਆਈ.ਏ.ਐਸ
ਡਿਪਟੀ ਕਮਿਸ਼ਨਰ, ਸੰਗਰੂਰ।
3563/11-2025/Pb. Govt. Press, S.A.S. Nagar