Servants of Knowledge
Punjab Gazette · Government of Punjab

ਡਿਪਟੀ ਕਮਿਸ਼ਨਰ,ਸੰਗਰੂਰ ਪੰਚਾਇਤ ਸੰਮਤੀ ਸੁਨਾਮ ਊਧਮ ਸਿੰਘ ਵਾਲਾ, ਜਿਲ੍ਹਾ ਸੰਗਰੂਰ

Published 24 November 2025

Department
Deputy Commissioner(DC),Sangrur
Type
Extra Ordinary
Notification no.
ਨੰਬਰ: 267/20225.
Gazetteid
CHD/0092/2024-2026
Identifier
in.gazette.punjabdsa.2025-11-24.89086
Languages
English, Punjabi

click here for IIIF manifest

PUNJAB GOVT. GAZ. (EXTRA), NOVEMBER 24, 2025 (AGHN 3, 1947 SAKA) 8408

EXTRAORDINARY

Published by Authority

CHANDIGARH, MONDAY, NOVEMBER 24, 2025 (AGRAHAYANA 3, 1947 SAKA)

ਪੰਜਾਬ ਸਰਕਾਰ

ਡਿਪਟੀ ਕਮਿਸ਼ਨਰ, ਸੰਗਰੂਰ।

ਅਧਿਸੂਚਨਾ

ਮਿਤੀ 24 ਨਵੰਬਰ, 2025

ਨੰਬਰ: 267/20225.-ਦਾ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 102 ਅਤੇ ਪੰਜਾਬ ਪੰਚਾਇਤ ਸੰਮਤੀਜ ਐਂਡ ਜਿਲ੍ਹਾ ਪ੍ਰੀਸ਼ਦਜ ਰਿਜਰਵੇਸ਼ਨ ਫਾਰ ਦਾ ਟੈਰੀਟੋਰੀਅਲ ਕੰਸੀਚਿਊਸੀਜ ਰੂਲਜ 2018 ਦੇ ਰੂਲ 3 ਦੁਆਰਾ ਪ੍ਰਦਾਨ ਕੀਤੇ ਅਖਤਿਆਰਾਂ ਅਤੇ ਇਸ ਪੱਖੋਂ ਉਨ੍ਹਾਂ ਨੂੰ ਸਮਰੱਥ ਬਣਾਉਂਦੇ ਹੋਏ ਮੈਂ ਰਾਹੁਲ ਚਾਬਾ, ਆਈ.ਏ.ਐਸ ਡਿਪਟੀ ਕਮਿਸ਼ਨਰ,ਸੰਗਰੂਰ ਪੰਚਾਇਤ ਸੰਮਤੀ ਸੁਨਾਮ ਊਧਮ ਸਿੰਘ ਵਾਲਾ, ਜਿਲ੍ਹਾ ਸੰਗਰੂਰ ਦੇ ਚੋਣ ਹਲਕੇ ਹੇਠ ਲਿਖੀ ਸੂਚੀ ਅਨੁਸਾਰ ਰਿਜਰਵ/ਅਧਿਸੂਚਿਤ ਕਰਦਾ ਹਾਂ:

ਅਨੁਸੂਚੀ

ਲੜੀ ਨੰ: ਚੋਣ ਹਲਕੇ ਦਾ ਨਾਮ ਚੋਣ ਹਲਕੇ ਦੀ ਕੈਟਾਗਿਰੀ 1 2

3

1 ਬੀਰਕਲਾਂ ਐਸ.ਸੀ 2 ਸ਼ੇਰੋਂ

ਐਸ.ਸੀ 3 ਮੰਡੇਰ ਕਲਾਂ ਐਸ.ਸੀ(ਇਸਤਰੀ) 4 ਸ਼ਾਹਪੁਰ ਕਲਾਂ ਐਸ.ਸੀ(ਇਸਤਰੀ) 5 ਭਾਈ ਕੀ ਸਮਾਧ 6 ਬਿਗੜਵਾਲ 7 ਚੌਵਾਸ

8 ਕੋਟੜਾ ਅਮਰੂ 9 ਲੋਹਾਖੇੜਾ

10 ਢੱਡਰੀਆਂ

11 ਘਾਸੀਵਾਲਾ ਇਸਤਰੀ ਇਸਤਰੀ ਇਸਤਰੀ ਇਸਤਰੀ ਇਸਤਰੀ ਜਨਰਲ

ਜਨਰਲ12 ਲਖਮੀਰਵਾਲਾ ਜਨਰਲ 13 ਨਮੋਲ ਜਨਰਲ ( 8408 ) PUNJAB GOVT. GAZ. (EXTRA), NOVEMBER 24, 2025 (AGHN 3, 1947 SAKA) 8409 14 ਤੋਗਾਵਾਲ ਜਨਰਲ 15 ਤੋਲਾਵਾਲ ਜਨਰਲ ਸਹੀ/-

ਰਾਹੁਲ ਚਾਬਾ, ਆਈ.ਏ.ਐਸ

ਡਿਪਟੀ ਕਮਿਸ਼ਨਰ, ਸੰਗਰੂਰ।

3563/11-2025/Pb. Govt. Press, S.A.S. Nagar

Cite this issue. Punjab Gazette, Government of Punjab, 24 November 2025. Indian Gazettes, https://egazette.servantsofknowledge.in/details/in.gazette.punjabdsa.2025-11-24.89086/. Archive identifier in.gazette.punjabdsa.2025-11-24.89086.