EXTRAORDINARY
Published by Authority
CHANDIGARH, MONDAY, NOVEMBER 24, 2025 (AGRAHAYANA 3, 1947 SAKA)
ਪੰਜਾਬ ਸਰਕਾਰ
ਡਿਪਟੀ ਕਮਿਸ਼ਨਰ, ਸੰਗਰੂਰ।
ਅਧਿਸੂਚਨਾ
ਮਿਤੀ 24 ਨਵੰਬਰ, 2025
ਨੰਬਰ: 268/20225.-ਦਾ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 102 ਅਤੇ ਪੰਜਾਬ ਪੰਚਾਇਤ ਸੰਮਤੀਜ ਐਂਡ ਜਿਲ੍ਹਾ ਪ੍ਰੀਸ਼ਦਜ ਰਿਜਰਵੇਸ਼ਨ ਫਾਰ ਦਾ ਟੈਰੀਟੋਰੀਅਲ ਕੰਸੀਚਿਊਸੀਜ ਰੂਲਜ 2018 ਦੇ ਰੂਲ 3 ਦੁਆਰਾ ਪ੍ਰਦਾਨ ਕੀਤੇ ਅਖਤਿਆਰਾਂ ਅਤੇ ਇਸ ਪੱਖੋਂ ਉਨ੍ਹਾਂ ਨੂੰ ਸਮਰੱਥ ਬਣਾਉਂਦੇ ਹੋਏ ਮੈਂ ਰਾਹੁਲ ਚਾਬਾ, ਆਈ.ਏ.ਐਸ ਡਿਪਟੀ ਕਮਿਸ਼ਨਰ,ਸੰਗਰੂਰ ਪੰਚਾਇਤ ਸੰਮਤੀ ਸੁਨਾਮ ਊਧਮ ਸਿੰਘ ਵਾਲਾ-2 ਐਟ ਸੰਗਰੂਰ ਜਿਲ੍ਹਾ ਸੰਗਰੂਰ ਦੇ ਚੋਣ ਹਲਕੇ ਹੇਠ ਲਿਖੀ ਸੂਚੀ ਅਨੁਸਾਰ ਰਿਜਰਵ/ਅਧਿਸੂਚਿਤ ਕਰਦਾ ਹਾਂ:
ਅਨੁਸੂਚੀ
ਲੜੀ ਨੰ: ਚੋਣ ਹਲਕੇ ਦਾ ਨਾਮ ਚੋਣ ਹਲਕੇ ਦੀ ਕੈਟਾਗਿਰੀ 1 2 3 1 ਬਹਾਦਰਪੁਰ ਐਸ.ਸੀ 2 ਕੁਲਾਰ ਖੁਰਦ ਐਸ.ਸੀ 3 ਕੁੰਨਰਾ ਐਸ.ਸੀ 4 ਕੰਮੋਮਾਜਰਾ ਖੁਰਦ ਐਸ.ਸੀ(ਇਸਤਰੀ) 5 ਖੁਰਾਣਾ ਐਸ.ਸੀ(ਇਸਤਰੀ) 6 ਚੱਠੇ ਸੇਖਵਾਂ ਇਸਤਰੀ 7 ਗੱਗੜਪੁਰ ਇਸਤਰੀ 8 ਖੇੜੀ ਇਸਤਰੀ 9 ਨਾਗਰਾ ਇਸਤਰੀ 10 ਸੰਘਰੇੜੀ ਇਸਤਰੀ 11 ਬੱਡਰੁੱਖਾਂ ਜਨਰਲPUNJAB GOVT. GAZ. (EXTRA), NOVEMBER 24, 2025 (AGHN 3, 1947 SAKA) 8411 14 ਉਭਾਵਾਲ ਜਨਰਲ 15 ਉਪਲੀ ਜਨਰਲ
ਸਹੀ/-
ਰਾਹੁਲ ਚਾਬਾ, ਆਈ.ਏ.ਐਸ
ਡਿਪਟੀ ਕਮਿਸ਼ਨਰ, ਸੰਗਰੂਰ।
3563/11-2025/Pb. Govt. Press, S.A.S. Nagar