EXTRAORDINARY
Published by Authority
CHANDIGARH, MONDAY, NOVEMBER 24, 2025 (AGRAHAYANA 3, 1947 SAKA)
ਪੰਜਾਬ ਸਰਕਾਰ
ਡਿਪਟੀ ਕਮਿਸ਼ਨਰ ਬਰਨਾਲਾ
ਅਧਿਸੂਚਨਾ
ਮਿਤੀ 24 ਨਵੰਬਰ, 2025
ਨੰਬਰ-3514/ਬਰਨਾਲਾ/ਚੋਣਾਂ.- ਪੰਜਾਬ ਪੰਚਾਇਤੀ ਰਾਜ ਐਕਟ,1994 (1994 ਦਾ ਪੰਜਾਬ ਐਕਟ ਨੰਬਰ 9) ਦੀ ਧਾਰਾ 165 ਅਤੇ ਪੰਜਾਬ ਪੰਚਾਇਤ ਸੰਮਤੀਜ਼ ਐਂਡ ਜਿਲ੍ਹ੍ਹਾ ਪ੍ਰੀਸ਼ਦ ਰਿਜਰਵੇਸ਼ਨ ਆਫ ਦਾ ਟੈੈਰੀਟੋਰੀਅਲ ਕੰਸੀਚਿਊਸ਼ੀਜ਼ ਰੂਲਜ਼ 2018 ਦੇ ਰੂਲ 4 ਦੁੁਆਰਾ ਪ੍ਰ੍ਰਦਾਨ ਕੀਤੇ ਅਖਤਿਆਰਾਂ ਅਤੇ ਇਸ ਪੱੱਖੋਂ ਉਨ੍ਹਾਂ ਨੂੰ ਸਮਰੱਥ ਬਣਾਉਂਦੇੇ ਹੋਏ ਮੈਂ ਜਿਲ੍ਹਾ ਪ੍ਰੀਸ਼ਦ ਬਰਨਾਲਾ ਦੇ ਚੋਣ ਹਲਕੇ ਹੇਠ ਲਿਖੀ ਅਨੁਸੂਚੀ ਰਿਜਰਵ/ਅਧਿਸੂਚਿਤ ਕਰਦਾ ਹਾਂ:-
ਲੜੀ ਨੰ ਚੋਣ ਹਲਕੇ ਦਾ ਨਾਮ ਕੈਟਾਗਰੀ 1 ਸੇਖਾ ਜਨਰਲ 2 ਬਡਬਰ ਇਸਤਰੀ 3 ਸ਼ਹਿਣਾ ਇਸਤਰੀ 4 ਉਗੋਕੇ ਅ.ਜ.ਇਸਤਰੀ 5 ਧੋਲਾ ਅ.ਜ. 6 ਤਾਜੋਕੇ ਜਨਰਲ 7 ਮਹਿਲ ਕਲਾਂ ਇਸਤਰੀ 8 ਗਹਿਲ ਜਨਰਲ 9 ਠੀਕਰੀਵਾਲਾ ਅ.ਜ. 10 ਠੁੱਲੀਵਾਲ ਇਸਤਰੀ
ਸਹੀ/-
ਡਿਪਟੀ ਕਮਿਸ਼ਨਰ
ਬਰਨਾਲਾ