EXTRAORDINARY
Published by Authority
CHANDIGARH, MONDAY, NOVEMBER 24, 2025 (AGRAHAYANA 3, 1947 SAKA)
ਪੰਜਾਬ ਸਰਕਾਰ
ਡਿਪਟੀ ਕਮਿਸ਼ਨਰ ਬਰਨਾਲਾ
ਅਧਿਸੂਚਨਾ
ਮਿਤੀ 24 ਨਵੰਬਰ, 2025
ਨੰਬਰ-3516/ਬਰਨਾਲਾ/ਚੋਣਾਂ .-ਪੰਜਾਬ ਪੰਚਾਇਤੀ ਰਾਜ ਐਕਟ,1994(1994 ਦਾ ਪੰਜਾਬ ਐਕਟ ਨੰਬਰ 9) ਦੀ ਧਾਰਾ 102 ਅਤੇ ਪੰਜਾਬ ਪੰਚਾਇਤ ਸੰਮਤੀਜ਼ ਐਂਡ ਜਿਲ੍ਹ੍ਹਾ ਪ੍ਰੀਸ਼ਦ ਰਿਜਰਵੇਸ਼ਨ ਆਫ ਦਾ ਟੈੈਰੀਟੋਰੀਅਲ ਕੰਸੀਚਿਊਸ਼ੀਜ਼ ਰੂਲਜ਼ 2018 ਦੇ ਰੂਲ 3 ਦੁੁਆਰਾ ਪ੍ਰ੍ਰਦਾਨ ਕੀਤੇ ਅਖਤਿਆਰਾਂ ਅਤੇ ਇਸ ਪੱੱਖੋਂ ਉਨ੍ਹਾਂ ਨੂੰ ਸਮਰੱਥ ਬਣਾਉਂਦੇੇ ਹੋਏ ਮੈਂ ਪੰਚਾਇਤ ਸੰਮਤੀ ਸ਼ਹਿਣਾ ਦੇ ਚੋਣ ਹਲਕੇ ਹੇਠ ਲਿਖੀ ਅਨੁਸੂਚੀ ਰਿਜਰਵ/ਅਧਿਸੂਚਿਤ ਕਰਦਾ ਹਾਂ:-
ਅਨੁਸੂਚੀ
ਲੜੀ ਨੰ. ਚੋਣ ਹਲਕੇ ਦਾ ਨਾਮ ਕੈਟਾਗਰੀ 1 ਤਲਵੰਡੀ ਇਸਤਰੀ 2 ਉਗੋਕੇ ਜਨਰਲ 3 ਤਾਜੋਕੇ ਜਨਰਲ 4 ਘੁੰਨਸ ਇਸਤਰੀ 5 ਦਰਾਜ ਜਨਰਲ 6 ਮੌੜ ਨਾਭਾ ਅ.ਜ.ਇਸਤਰੀ 7 ਸ਼ਹਿਣਾ ਇਸਤਰੀ 8 ਢਿੱਲਵਾਂ ਨਾਭਾ ਜਨਰਲ 9 ਨੈਣੇਵਾਲ ਇਸਤਰੀ 10 ਜੰਗੀਆਣਾ ਅ.ਜ. 11 ਮੱਝੂਕੇ ਇਸਤਰੀ 12 ਰਾਮਗੜ੍ਹ ਜਨਰਲ 13 ਭਗਤਪੁਰਾ ਜਨਰਲ 14 ਸੰਧੂ ਕਲਾਂ ਅ.ਜ.ਇਸਤਰੀPUNJAB GOVT. GAZ. (EXTRA), NOVEMBER 24, 2025 (AGHN 3, 1947 SAKA) 8416 16 ਧੋਲਾ ਜਨਰਲ 17 ਰੂੜੇਕੇ ਕਲਾਂ ਅ.ਜ.
18 ਪੱਖੋ ਕਲਾਂ ਜਨਰਲ 19 ਪੰਧੇਰ ਇਸਤਰੀ 20 ਕੋਟਦੁੰਨਾ ਅ.ਜ.ਇਸਤਰੀ 21 ਅਸਪਾਲ ਕਲਾਂ ਅ.ਜ.ਇਸਤਰੀ 22 ਧੂਰਕੋਟ ਅ.ਜ. 23 ਫਤਿਹਗੜ੍ਹ ਛੰਨਾ ਇਸਤਰੀ 24 ਕੁੱਬੇ ਅ.ਜ. 25 ਕਾਲੇਕੇ ਇਸਤਰੀ
ਸਹੀ/-
ਡਿਪਟੀ ਕਮਿਸ਼ਨਰ
ਬਰਨਾਲਾ
3563/11-2025/Pb. Govt. Press, S.A.S. Nagar