Servants of Knowledge
Punjab Gazette · Government of Punjab

ਪੰਚਾਇਤ ਸੰਮਤੀ ਮਹਿਲ ਕਲਾਂ

Published 24 November 2025

Department
Deputy Commissioner(DC),Barnala
Type
Extra Ordinary
Notification no.
ਨੰਬਰ—3517/ਬਰਨਾਲਾ/ਚੋਣਾਂ
Gazetteid
CHD/0092/2024-2026
Identifier
in.gazette.punjabdsa.2025-11-24.89091
Languages
English, Punjabi

click here for IIIF manifest

PUNJAB GOVT. GAZ. (EXTRA), NOVEMBER 24, 2025 (AGHN 3, 1947 SAKA) 8417

EXTRAORDINARY

Published by Authority

CHANDIGARH, MONDAY, NOVEMBER 24, 2025 (AGRAHAYANA 3, 1947 SAKA)

ਪੰਜਾਬ ਸਰਕਾਰ

ਡਿਪਟੀ ਕਮਿਸ਼ਨਰ ਬਰਨਾਲਾ

ਅਧਿਸੂਚਨਾ

ਮਿਤੀ 24 ਨਵੰਬਰ, 2025

ਨੰਬਰ-3517/ਬਰਨਾਲਾ/ਚੋਣਾਂ.-ਪੰਜਾਬ ਪੰਚਾਇਤੀ ਰਾਜ ਐਕਟ,1994(1994 ਦਾ ਪੰਜਾਬ ਐਕਟ ਨੰਬਰ 9) ਦੀ ਧਾਰਾ 102 ਅਤੇ ਪੰਜਾਬ ਪੰਚਾਇਤ ਸੰਮਤੀਜ਼ ਐਂਡ ਜਿਲ੍ਹ੍ਹਾ ਪ੍ਰੀਸ਼ਦ ਰਿਜਰਵੇਸ਼ਨ ਆਫ ਦਾ ਟੈੈਰੀਟੋਰੀਅਲ ਕੰਸੀਚਿਊਸ਼ੀਜ਼ ਰੂਲਜ਼ 2018 ਦੇ ਰੂਲ 3 ਦੁੁਆਰਾ ਪ੍ਰ੍ਰਦਾਨ ਕੀਤੇ ਅਖਤਿਆਰਾਂ ਅਤੇ ਇਸ ਪੱੱਖੋਂ ਉਨ੍ਹਾਂ ਨੂੰ ਸਮਰੱਥ ਬਣਾਉਂਦੇੇ ਹੋਏ ਮੈਂ ਪੰਚਾਇਤ ਸੰਮਤੀ ਮਹਿਲ ਕਲਾਂ ਦੇ ਚੋਣ ਹਲਕੇ ਹੇਠ ਲਿਖੀ ਅਨੁਸੂਚੀ ਰਿਜਰਵ/ਅਧਿਸੂਚਿਤ ਕਰਦਾ ਹਾਂ:-

ਅਨੁਸੂਚੀ

ਲੜੀ  ਨੰ.    ਚੋਣ  ਹਲਕੇ  ਦਾ  ਨਾਮ                       ਕੈਟਾਗਰੀ
1           ਵਜੀਦਕੇ ਕਲਾਂ                              ਅ.ਜ.
2           ਵਜੀਦਕੇ ਖੁਰਦ                                ਅ.ਜ.ਇਸਤਰੀ
3           ਸਹਿਜੜਾ                                    ਜਨਰਲ
4           ਚੰਨਣਵਾਲ                                   ਇਸਤਰੀ
5           ਬੀਹਲਾ                                     ਇਸਤਰੀ
6           ਛੀਨੀਵਾਲ ਕਲਾਂ                             ਜਨਰਲ
7           ਗਹਿਲ                                      ਜਨਰਲ
8           ਮੂੰਮ                                       ਅ.ਜ.ਇਸਤਰੀ
9           ਧਨੇਰ                                      ਜਨਰਲ
10          ਨਿਹਾਲੂਵਾਲ                                 ਇਸਤਰੀ
11          ਮਹਿਲ ਖੁਰਦ                                ਅ.ਜ.
12          ਕੁਤਬਾ                                     ਜਨਰਲ
13          ਛਾਪਾ                                      ਅ.ਜ.
14          ਕੁਰੜ                                      ਇਸਤਰੀ
15 ਮਹਿਲ ਕਲਾਂ ਜਨਰਲ ( 8417 ) PUNJAB GOVT. GAZ. (EXTRA), NOVEMBER 24, 2025 (AGHN 3, 1947 SAKA) 8418 16 ਦੀਵਾਨਾ ਜਨਰਲ 17 ਠੁੱਲੀਵਾਲ ਜਨਰਲ
18          ਮਨਾਲ                                       ਇਸਤਰੀ
19          ਠੀਕਰੀਵਾਲ                                  ਜਨਰਲ
20          ਪੱਖੋਕੇ                                     ਇਸਤਰੀ
21          ਭੋਤਨਾ                                       ਅ.ਜ.ਇਸਤਰੀ
22          ਚੀਮਾ                                       ਇਸਤਰੀ
23          ਟੱਲੇਵਾਲ                                     ਅ.ਜ.ਇਸਤਰੀ
24           ਨਾਈਵਾਲਾ                                  ਅ.ਜ.
25          ਚੂੰਘਾ                                      ਇਸਤਰੀ

ਸਹੀ/-

ਡਿਪਟੀ ਕਮਿਸ਼ਨਰ

ਬਰਨਾਲਾ

3563/11-2025/Pb. Govt. Press, S.A.S. Nagar

Cite this issue. Punjab Gazette, Government of Punjab, 24 November 2025. Indian Gazettes, https://egazette.servantsofknowledge.in/details/in.gazette.punjabdsa.2025-11-24.89091/. Archive identifier in.gazette.punjabdsa.2025-11-24.89091.