Servants of Knowledge
Punjab Gazette · Government of Punjab

ਪੰਚਾਇਤ ਸੰਮਤੀ ਖਰੜ ਜਿਲਾ ਐਸ.ਏ.ਐਸ ਨਗਰ ਦੇ ਚੋਣ ਹਲਕਿਆਂ ਦਾ ਰਾਖਵਾਂਕਰਨ ਅਧਿਸੂਚਿਤ ਕੀਤੀ ਗਈ ਅਨੁਸੂਚੀ ਅਨੁਸਾਰ ਸੋਧ

Published 24 November 2025

Department
Deputy Commissioner(DC), Sahibzada Ajit Singh Nagar
Type
Extra Ordinary
Notification no.
ਨੰ:— ਚੋਣਾ 5504/2025/ਪੰ.ਸ ਖਰੜ/ਐਸ.ਏ.ਐਸ ਨਗਰ.
Gazetteid
CHD/0092/2024-2026
Identifier
in.gazette.punjabdsa.2025-11-24.89093
Languages
English, Punjabi

click here for IIIF manifest

PUNJAB GOVT. GAZ. (EXTRA), NOVEMBER 22, 2025 (AGHN 1, 1947 SAKA) 8388

EXTRAORDINARY

Published by Authority

CHANDIGARH, MONDAY, NOVEMBER 24, 2025 (AGRAHAYANA 3, 1947 SAKA)

ਪੰਜਾਬ ਸਰਕਾਰ

ਦਫਤਰ ਡਿਪਟੀ ਕਮਿਸ਼ਨਰ-ਕਮ- ਜਿਲਾ ਚੋਣਕਾਰ ਅਫਸਰ ਐਸ.ਏ.ਐਸ ਨਗਰ।

ਸੋਧ ਪੱਤਰ

ਮਿਤੀ 24 ਨਵੰਬਰ, 2025

ਨੰ:- ਚੋਣਾ 5504/2025/ਪੰ.ਸ ਖਰੜ/ਐਸ.ਏ.ਐਸ ਨਗਰ.- ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 102 ਤਹਿਤ ਨੋਟੀਫਿਕੇਸ਼ਨ ਨੰ ਚੋਣਾ 5462/2025/ਪੰ.ਸ ਖਰੜ/ਐਸ.ਏ.ਐਸ ਨਗਰ ਮਿਤੀ 21/11/2025 ਰਾਹੀ ਪੰਜਾਬ ਪੰਚਾਇਤੀ ਰਾਜ ਐਕਟ 1994 (1994 ਦਾ ਪੰਜਾਬ ਐਕਟ ਨੰ 9) ਦੀ ਧਾਰਾ 102 ਅਤੇ ਪੰਜਾਬ ਪੰਚਾਇਤ ਸੰਮਤੀ ਅਤੇ ਜਿਲਾ ਪ੍ਰੀਸ਼ਦ ਰਜਿਰਵੇਸ਼ਨ ਆਫ ਦਾ ਟੈਰੀਟੋਰੀਅਲ ਕੌਂਸਟੀਟਿਉਂਸੀਜ਼ ਰੂਲਜ 2018 ਦੇ ਰੂਲ 3 ਦੁਆਰਾ ਪ੍ਰਦਾਨ ਕੀਤੇ ਗਏ ਅਖਤਿਆਰਾ ਅਤੇ ਇਸ ਪੱਖੋ ਉਹਨਾ ਨੂੰ ਸਮੱਰਥ ਬਣਾਉਂਦੇ ਹੋਏ ਪੰਚਾਇਤ ਸੰਮਤੀ ਖਰੜ ਜਿਲਾ ਐਸ.ਏ.ਐਸ ਨਗਰ ਦੇ ਚੋਣ ਹਲਕਿਆਂ ਦਾ ਰਾਖਵਾਂਕਰਨ ਅਧਿਸੂਚਿਤ ਕੀਤਾ ਗਿਆ ਸੀ ਜਿਸ ਵਿੱਚ ਹੇਠ ਲਿਖੀ ਅਨੁਸੂਚੀ ਅਨੁਸਾਰ ਸੋਧ ਕੀਤੀ ਜਾਂਦੀ ਹੈ:-

ਅਨੁਸੂਚੀ

ਲੜੀ ਨੰ ਚੋਣ ਹਲਕੇ ਦਾ ਨਾਮ ਚੋਣ ਹਲਕੇ ਦਾ ਰਾਖਵਾਕਰਨ ਪੰਚਾਇਤ ਸੰਮਤੀ ਦਾ ਨਾਮ 1 ਮਾਛੀਪੁਰ ਜਨਰਲ ਖਰੜ

2 ਚੋਲਟਾ ਖੁਰਦ ਅ.ਜ ਇਸਤਰੀ ਖਰੜ

ਸਹੀ/-

ਕੋਮਲ ਮਿੱਤਲ,

ਡਿਪਟੀ ਕਮਿਸ਼ਨਰ,

ਐਸ.ਏ.ਐਸ ਨਗਰ।

3563/11-2025/Pb. Govt. Press, S.A.S. Nagar( 8388 )

Cite this issue. Punjab Gazette, Government of Punjab, 24 November 2025. Indian Gazettes, https://egazette.servantsofknowledge.in/details/in.gazette.punjabdsa.2025-11-24.89093/. Archive identifier in.gazette.punjabdsa.2025-11-24.89093.