EXTRAORDINARY
Published by Authority
CHANDIGARH, MONDAY, NOVEMBER 24, 2025 (AGRAHAYANA 3, 1947 SAKA)
ਪੰਜਾਬ ਸਰਕਾਰ
ਡਿਪਟੀ ਕਮਿਸ਼ਨਰ, ਤਰਨ ਤਾਰਨ
ਅਧਿਸੂਚਨਾਂ
ਮਿਤੀ 24 ਨਵੰਬਰ 2025
ਨੰਬਰ/ਪੰਚਾਇਤ ਸੰਮਤੀ ਜ਼ੋਨ 2025/4197.– ਪੰਜਾਬ ਪੰਚਾਇਤੀ ਰਾਜ ਐਕਟ,1994 (1994 ਦਾ ਪੰਜਾਬ ਐਕਟ ਨੰਬਰ 9) ਦੀ ਧਾਰਾ 102 ਅਤੇ ਪੰਜਾਬ ਪੰਚਾਇਤ ਸੰਮਤੀਜ਼ ਐਡ ਜਿਲਾ ਪ੍ਰੀਸ਼ਦਜ਼ ਰਿਜਰਵੇਸ਼ਨ ਆਫ ਦਾ ਟੇਰੀਟੋਰੀਅਲ ਕੰਸੀਚਿਊਸੀਜ ਰੂਲਜ 2018 ਦੇ ਰੂਲ 3 ਦੁਆਰਾ ਪ੍ਰਦਾਨ ਕੀਤੇ ਅਖਤਿਆਰਾ ਅਤੇ ਇਸ ਪੱਖੋ ਉਹਨਾ ਨੂੰ ਸਮੱਰਥ ਬਣਾਉਦੇ ਹੋਏ ਮੈ ਪੰਚਾਇਤ ਸੰਮਤੀ ਤਰਨ ਤਾਰਨ, ਜਿਲ੍ਹਾ ਤਰਨ ਤਾਰਨ ਦੇ ਚੋਣ ਹਲਕੇ ਹੇਠ ਲਿਖੀ ਅਨੁਸੂਚੀ ਅਨੁਸਾਰ ਰਿਜਰਵ /ਅਧਿਸੂਚਤ ਕਰਦਾ ਹਾਂ:-
ਅਨਸੂਚੀ
ਲੜੀ ਨੰ: ਚੋਣ ਹਲਕੇ ਦਾ ਨਾਮ ਕੈਟਾਗਿਰੀ
1 ਪੱਧਰੀ ਕਲ੍ਹਾਂ (8) ਅਨੁਸੂਚਿਤ ਜਾਤੀ
2 ਝਬਾਲ ਖੁਰਦ (14) ਅਨੁਸੂਚਿਤ ਜਾਤੀ
3 ਪਲਾਸੋਰ ਕਲ੍ਹਾਂ (7) ਅਨੁਸੂਚਿਤ ਜਾਤੀ
4 ਨੂਰਦੀ (3) ਅਨੁਸੂਚਿਤ ਜਾਤੀ (ਇਸਤਰੀ)
5 ਕੱਕਾ ਕਡਿਆਲਾ (6) ਅਨੁਸੂਚਿਤ ਜਾਤੀ (ਇਸਤਰੀ)
6 ਪੰਜਵੜ ਕਲ੍ਹਾਂ (12) ਅਨੁਸੂਚਿਤ ਜਾਤੀ (ਇਸਤਰੀ)
7 ਮਲੀਆ (5)
ਇਸਤਰੀ
8 ਮੂਸੇ ਕਲ੍ਹਾਂ (9)
ਇਸਤਰੀ
9 ਝਾਮਕੇ ਖੁਰਦ (10)
ਇਸਤਰੀ
10 ਕੋਟ ਧਰਮ ਚੰਦ ਕਲ੍ਹਾਂ (11) ਇਸਤਰੀ
11 ਝਬਾਲਪੁਖਤਾ (13)
ਇਸਤਰੀ
12 ਜ਼ੋਹਲ ਰਾਜੂ ਸਿੰਘ (17) ਇਸਤਰੀ PUNJAB GOVT. GAZ. (EXTRA), NOVEMBER 24, 2025 (AGHN 3, 1947 SAKA) 8438 14 ਗੋਹਲਵੜ (2) ਜਨਰਲ 15 ਠਰੂ (4) ਜਨਰਲ 16 ਪੰਡੋਰੀ ਰਣ ਸਿੰਘ (16) ਜਨਰਲ
17 ਅੱਡਾ ਝਬਾਲ (15) ਜਨਰਲ
ਸਹੀ/-
ਡਿਪਟੀ ਕਮਿਸ਼ਨਰ
ਤਰਨ ਤਾਰਨ।
3563/11-2025/Pb. Govt. Press, S.A.S. Nagar