EXTRAORDINARY
Published by Authority
CHANDIGARH, MONDAY, NOVEMBER 24, 2025 (AGRAHAYANA 3, 1947 SAKA)
ਪੰਜਾਬ ਸਰਕਾਰ
ਦਫ਼ਤਰ ਡਿਪਟੀ ਕਮਿਸ਼ਨਰ ਮਾਲੇਰਕੋਟਲਾ
ਅਧਿਸੂਚਨਾ
ਮਿਤੀ 24 ਨਵੰਬਰ, 2025
ਨੰਬਰ 2055/ਜਿ.ਪ੍ਰੀ.- ਪੰਜਾਬ ਪੰਚਾਇਤੀ ਰਾਜ ਐਕਟ 1994/1994 ਦਾ ਪੰਜਾਬ ਐਕਟ ਨੰਬਰ 9 ਦੀ ਧਾਰਾ 165 ਅਤੇ ਪੰਜਾਬ ਪੰਚਾਇਤ ਸੰਮਤੀਜ਼ ਐਂਡ ਜਿਲ੍ਹਾ ਪ੍ਰੀਸ਼ਦਜ ਰਿਜਰਵੇਸ਼ਨ ਆਫ ਦਾ ਟੈਰੀਟੋਰੀਅਲ ਕੰਸੀਚਿਊਸੀਜ਼ ਰੂਲਜ਼ 2018 ਦੇ ਰੂਲ 4 ਦੁਆਰਾ ਪ੍ਰਦਾਨ ਕੀਤੇ ਅਖਤਿਆਰਾਂ ਅਤੇ ਇਸ ਪ~ਖੋ ਉਨ੍ਹਾਂ ƒ ਸਮਰ~ਥ ਬਨਾਉਦੇ ਹੋਏ ਮੈਂ ਜਿਲ੍ਹਾ ਪ੍ਰੀਸ਼ਦ ਮਾਲੇਰਕੋਟਲਾ ਦੇ ਬਣੇ ਚੋਣ ਹਲਕੇ ਹੇਠ ਲਿਖੀ ਅਨੁਸੂਚੀ ਅਨੁਸਾਰ ਰਿਜ਼ਰਵ / ਅਧਿਸੂਚਿਤ ਕਰਦਾ ਹਾਂ:-
ਲੜੀ ਨੰਬਰ ਚੋਣ ਹਲਕੇ ਦਾ ਨਾਮ ਕੈਟਾਗਰੀ 1 ਚੌਦਾਂ ਐਸ.ਸੀ 2 ਸੰਦੌੜ ਐਸ.ਸੀ 3 ਲਸੌਈ ਐਸ.ਸੀ (ਇਸਤਰੀ) 4 ਬਾਗੜੀਆਂ ਇਸਤਰੀ 5 ਕੰਗਣਵਾਲ ਇਸਤਰੀ 6 ਕੁ~ਪ ਕਲ੍ਹਾ ਇਸਤਰੀ 7 ਹਥਨ ਇਸਤਰੀ 8 ਮੰਨਵੀ ਜਨਰਲ 9 ਮਾਣਕਮਾਜਰਾ ਜਨਰਲ 10 ਫਿਰੋਜਪੁਰ ਕੁਠਾਲਾ ਜਨਰਲ
ਸਹੀ/-
ਡਿਪਟੀ ਕਮਿਸ਼ਨਰ
ਮਾਲੇਰਕੋਟਲਾ।