EXTRAORDINARY
Published by Authority
CHANDIGARH, MONDAY, NOVEMBER 24, 2025 (AGRAHAYANA 3, 1947 SAKA)
ਪੰਜਾਬ ਸਰਕਾਰ
ਦਫ਼ਤਰ ਡਿਪਟੀ ਕਮਿਸ਼ਨਰ ਮਾਲੇਰਕੋਟਲਾ
ਅਧਿਸੂਚਨਾ
ਮਿਤੀ 24 ਨਵੰਬਰ, 2025
ਨੰਬਰ 2056/ਜਿ.ਪ੍ਰੀ.- ਪੰਜਾਬ ਪੰਚਾਇਤੀ ਰਾਜ ਐਕਟ 1994/1994 ਦਾ ਪੰਜਾਬ ਐਕਟ ਨੰਬਰ 9 ) ਦੀ ਧਾਰਾ 102 ਅਤੇ ਪੰਜਾਬ ਪੰਚਾਇਤ ਸੰਮਤੀਜ਼ ਐਂਡ ਜਿਲ੍ਹਾ ਪ੍ਰੀਸ਼ਦਜ ਰਿਜਰਵੇਸ਼ਨ ਆਫ ਦਾ ਟੈਰੀਟੋਰੀਅਲ ਕੰਸੀਚਿਊਸੀਜ਼ ਰੂਲਜ਼ 2018 ਦੇ ਰੂਲ 3 ਦੁਆਰਾ ਪ੍ਰਦਾਨ ਕੀਤੇ ਅਖਤਿਆਰਾਂ ਅਤੇ ਇਸ ਪ~ਖੋ ਉਨ੍ਹਾਂ ƒ ਸਮਰ~ਥ ਬਨਾਉਦੇ ਹੋਏ ਮੈਂ ਪੰਚਾਇਤ ਸੰਮਤੀ ਮਾਲੇਰਕੋਟਲਾ(ਹ) ਦੇ ਬਣੇ ਚੋਣ ਹਲਕੇ ਹੇਠ ਲਿਖੀ ਅਨੁਸੂਚੀ ਅਨੁਸਾਰ ਰਿਜ਼ਰਵ / ਅਧਿਸੂਚਿਤ ਕਰਦਾ ਹਾਂ:-
ਲੜੀ ਨੰਬਰ ਚੋਣ ਹਲਕੇ ਦਾ ਨਾਮ ਕੈਟਾਗਰੀ 1 ਮਹੋਲੀ ਕਲ੍ਹਾਂ ਐਸ.ਸੀ 2 ਦਸੌਧਾ ਸਿੰਘ ਵਾਲਾ ਐਸ.ਸੀ 3 ਭੂਦਨ ਐਸ.ਸੀ 4 ਹਥਨ ਐਸ.ਸੀ (ਇਸਤਰੀ) 5 ਧੰਨੋ ਐਸ.ਸੀ (ਇਸਤਰੀ) 6 ਖWਦ ਇਸਤਰੀ 7 ਫਿਰੋਜਪੁਰ ਕੁਠਾਲਾ ਇਸਤਰੀ 8 ਕਸਬਾ ਭੁਰਾਲ ਇਸਤਰੀ 9 ਇਲਤਫਾਤਪੁਰਾ ਇਸਤਰੀ 10 ਸ਼ੇਰਵਾਨੀ ਕੋਟ ਇਸਤਰੀ 11 ਝਨੇਰ ਜਨਰਲ 12 ਸੰਦੌੜ ਜਨਰਲ 13 ਅਹਿਮਦਪੁਰ ਜਨਰਲ 14 ਮੁਬਾਰਕਪੁਰ ਚੁੰਘਾਂ ਜਨਰਲPUNJAB GOVT. GAZ. (EXTRA), NOVEMBER 24, 2025 (AGHN 3, 1947 SAKA) 8465 15 ਨੌਧਰਾਣੀ ਜਨਰਲ
ਸਹੀ/-
ਡਿਪਟੀ ਕਮਿਸ਼ਨਰ
ਮਾਲੇਰਕੋਟਲਾ।
3563/11-2025/Pb. Govt. Press, S.A.S. Nagar