EXTRAORDINARY
Published by Authority
CHANDIGARH, MONDAY, NOVEMBER 24, 2025 (AGRAHAYANA 3, 1947 SAKA)
ਪੰਜਾਬ ਸਰਕਾਰ
ਦਫ਼ਤਰ ਡਿਪਟੀ ਕਮਿਸ਼ਨਰ ਮਾਲੇਰਕੋਟਲਾ
ਅਧਿਸੂਚਨਾ
ਮਿਤੀ 24 ਨਵੰਬਰ, 2025
ਨੰਬਰ 2057/ਜਿ.ਪ੍ਰੀ.- ਪੰਜਾਬ ਪੰਚਾਇਤੀ ਰਾਜ ਐਕਟ 1994/1994 ਦਾ ਪੰਜਾਬ ਐਕਟ ਨੰਬਰ 9 ) ਦੀ ਧਾਰਾ 102 ਅਤੇ ਪੰਜਾਬ ਪੰਚਾਇਤ ਸੰਮਤੀਜ਼ ਐਂਡ ਜਿਲ੍ਹਾ ਪ੍ਰੀਸ਼ਦਜ ਰਿਜਰਵੇਸ਼ਨ ਆਫ ਦਾ ਟੈਰੀਟੋਰੀਅਲ ਕੰਸੀਚਿਊਸੀਜ਼ ਰੂਲਜ਼ 2018 ਦੇ ਰੂਲ 3 ਦੁਆਰਾ ਪ੍ਰਦਾਨ ਕੀਤੇ ਅਖਤਿਆਰਾਂ ਅਤੇ ਇਸ ਪ~ਖੋ ਉਨ੍ਹਾਂ ƒ ਸਮਰ~ਥ ਬਨਾਉਦੇ ਹੋਏ ਮੈਂ ਪੰਚਾਇਤ ਸੰਮਤੀ ਅਹਿਮਦਗੜ੍ਹ ਦੇ ਬਣੇ ਚੋਣ ਹਲਕੇ ਹੇਠ ਲਿਖੀ ਅਨੁਸੂਚੀ ਅਨੁਸਾਰ ਰਿਜ਼ਰਵ / ਅਧਿਸੂਚਿਤ ਕਰਦਾ ਹਾਂ:-
ਲੜੀ ਨੰਬਰ ਚੋਣ ਹਲਕੇ ਦਾ ਨਾਮ ਕੈਟਾਗਰੀ 1 ਭੁਰਥਲਾ ਮੰਡੇਰ ਐਸ.ਸੀ 2 ਖਾਨਪੁਰ ਐਸ.ਸੀ 3 ਕੰਗਣਵਾਲ ਐਸ.ਸੀ (ਇਸਤਰੀ) 4 ਦੁ~ਗਰੀ ਐਸ.ਸੀ (ਇਸਤਰੀ) 5 ਰੋਹੀੜਾ ਇਸਤਰੀ 6 ਨ~ਥੂਮਾਜਰਾ ਇਸਤਰੀ 7 ਮਤੋਈ ਇਸਤਰੀ 8 ਰਾਣਵਾਂ ਇਸਤਰੀ 9 ਜੰਡਾਲੀ ਕਲ੍ਹਾਂ ਇਸਤਰੀ 10 ਦਹਿਲੀਜ ਕਲ੍ਹਾਂ ਜਨਰਲ 11 ਕੁ~ਪ ਕਲ੍ਹਾਂ ਜਨਰਲ 12 ਭੋਗੀਵਾਲ ਜਨਰਲ 13 ਸਰੌਦ ਜਨਰਲ 14 ਲਸੋਈ ਜਨਰਲPUNJAB GOVT. GAZ. (EXTRA), NOVEMBER 24, 2025 (AGHN 3, 1947 SAKA) 8467 15 ਬਿਜੋਕੀ ਖੁਰਦ ਜਨਰਲ
ਸਹੀ/-
ਡਿਪਟੀ ਕਮਿਸ਼ਨਰ
ਮਾਲੇਰਕੋਟਲਾ।
3563/11-2025/Pb. Govt. Press, S.A.S. Nagar