Servants of Knowledge
Punjab Gazette · Government of Punjab

ਪੰਚਾਇਤ ਸਮੰਤੀ ਅਮਰਗੜ੍ਹ

Published 24 November 2025

Department
Rural Development and Panchayats
Type
Extra Ordinary
Notification no.
ਨੰਬਰ 2058/ਜਿ.ਪ੍ਰੀ
Gazetteid
CHD/0092/2024-2026
Identifier
in.gazette.punjabdsa.2025-11-24.89165
Languages
English, Punjabi

click here for IIIF manifest

PUNJAB GOVT. GAZ. (EXTRA), NOVEMBER 24, 2025 (AGHN 3, 1947 SAKA) 8468

EXTRAORDINARY

Published by Authority

CHANDIGARH, MONDAY, NOVEMBER 24, 2025 (AGRAHAYANA 3, 1947 SAKA)

ਪੰਜਾਬ ਸਰਕਾਰ

ਦਫ਼ਤਰ ਡਿਪਟੀ ਕਮਿਸ਼ਨਰ ਮਾਲੇਰਕੋਟਲਾ

ਅਧਿਸੂਚਨਾ

ਮਿਤੀ 24 ਨਵੰਬਰ, 2025

ਨੰਬਰ 2058/ਜਿ.ਪ੍ਰੀ.- ਪੰਜਾਬ ਪੰਚਾਇਤੀ ਰਾਜ ਐਕਟ 1994/1994 ਦਾ ਪੰਜਾਬ ਐਕਟ ਨੰਬਰ 9 ) ਦੀ ਧਾਰਾ 102 ਅਤੇ ਪੰਜਾਬ ਪੰਚਾਇਤ ਸੰਮਤੀਜ਼ ਐਂਡ ਜਿਲ੍ਹਾ ਪ੍ਰੀਸ਼ਦਜ ਰਿਜਰਵੇਸ਼ਨ ਆਫ ਦਾ ਟੈਰੀਟੋਰੀਅਲ ਕੰਸੀਚਿਊਸੀਜ਼ ਰੂਲਜ਼ 2018 ਦੇ ਰੂਲ 3 ਦੁਆਰਾ ਪ੍ਰਦਾਨ ਕੀਤੇ ਅਖਤਿਆਰਾਂ ਅਤੇ ਇਸ ਪ~ਖੋ ਉਨ੍ਹਾਂ ƒ ਸਮਰ~ਥ ਬਨਾਉਦੇ ਹੋਏ ਮੈਂ ਪੰਚਾਇਤ ਸੰਮਤੀ ਅਮਰਗੜ੍ਹ੍ਹ ਦੇ ਬਣੇ ਚੋਣ ਹਲਕੇ ਹੇਠ ਲਿਖੀ ਅਨੁਸੂਚੀ ਅਨੁਸਾਰ ਰਿਜ਼ਰਵ / ਅਧਿਸੂਚਿਤ ਕਰਦਾ ਹਾਂ:-

ਲੜੀ ਨੰਬਰ         ਚੋਣ ਹਲਕੇ ਦਾ ਨਾਮ                     ਕੈਟਾਗਰੀ
1                ਬਨਭੋਰਾ                               ਐਸੀ.ਸੀ
2                ਚੌਦਾਂ                                ਐਸੀ.ਸੀ
3                ਸਕੋਹਪੁਰ ਸੰਗਰਾਮ                       ਐਸੀ.ਸੀ
4                ਬਾਗੜੀਆਂ                              ਐਸੀ.ਸੀ (ਇਸਤਰੀ)
5                ਭੁਮਸੀ                                ਐਸੀ.ਸੀ (ਇਸਤਰੀ)
6                ਭੜੀਮਾਨਸਾ                            ਇਸਤਰੀ
7                  ਗੁਆਰਾ                             ਇਸਤਰੀ
8                ਮਾਣਕਮਾਜਾਰਾ                          ਇਸਤਰੀ
9                ਹੁਸੈਨਪੁਰਾਂ                          ਇਸਤਰੀ
10               ਮੰਨਵੀ                               ਇਸਤਰੀ
11               ਨੰਗਲ                                ਜਨਰਲ
12               ਝ~ਲ                                 ਜਨਰਲ
13               ਰਾਮਪੁਰ ਛੰਨਾ                         ਜਨਰਲ
14               ਨਾਰੀਕੇ                              ਜਨਰਲ
( 8468 ) PUNJAB GOVT. GAZ. (EXTRA), NOVEMBER 24, 2025 (AGHN 3, 1947 SAKA) 8469 15 ਹਿੰਮਤਾਨਾ ਜਨਰਲ

ਸਹੀ/-

ਡਿਪਟੀ ਕਮਿਸ਼ਨਰ

ਮਾਲੇਰਕੋਟਲਾ।

3563/11-2025/Pb. Govt. Press, S.A.S. Nagar

Cite this issue. Punjab Gazette, Government of Punjab, 24 November 2025. Indian Gazettes, https://egazette.servantsofknowledge.in/details/in.gazette.punjabdsa.2025-11-24.89165/. Archive identifier in.gazette.punjabdsa.2025-11-24.89165.