EXTRAORDINARY
Published by Authority
CHANDIGARH, WEDNESDAY, NOVEMBER 26, 2025 (AGRAHAYANA 5, 1947 SAKA)
ਪੰਜਾਬ ਸਰਕਾਰ
ਡਿਪਟੀ ਕਮਿਸ਼ਨਰ, ਲੁਧਿਆਣਾ
ਸੋਧ ਪੱਤਰ
ਮਿਤੀ 24 ਨਵੰਬਰ 2025
ਨੰਬਰ ਜਿ.ਪ੍ਰ./ ਲੁਧਿਆਣਾ/2025/9926.–ਇਸ ਦਫਤਰ ਦੇ ਨੋਟੀਫਿਕੇਸ਼ਨ ਨੰਬਰ 9741 ਮਿਤੀ 18/11/2025 ਰਾਹੀਂ ਪੰਜਾਬ ਪੰਚਾਇਤੀ ਰਾਜ ਐਕਟ 1994 (1994 ਦਾ ਪੰਜਾਬ ਐਕਟ ਨੰਬਰ 9) ਦੀ ਧਾਰਾ 102 ਅਤੇ ਪੰਜਾਬ ਪੰਚਾਇਤ ਸੰਮਤੀਜ ਐਂਡ ਜ਼ਿਲ੍ਹਾ ਪ੍ਰੀਸ਼ਦਜ ਰਿਜਰਵੇਸ਼ਨ ਫਾਰ ਟੈਰੀਟੋਰੀਅਲ ਕੰਸੀਚਿਊਸੀਜ਼ ਰੂਲਜ 2018 ਦੇ ਰੂਲ 3 ਦੁਆਰਾ ਪ੍ਰਦਾਨ ਕੀਤੇ ਅਖਤਿਆਰਾਂ ਅਤੇ ਇਸ ਪੱਖੋਂ ਉਹਨਾਂ ਨੂੰ ਸਮਰੱਥ ਬਣਾਉਦੇ ਹੋਏ ਜਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੋਣ ਹਲਕਿਆਂ ਦਾ ਰਾਖਵਾਂਕਰਨ ਅਧਿਸੂਚਿਤ ਕੀਤਾ ਗਿਆ ਸੀ ਜਿਸ ਵਿੱਚ ਹੇਠ ਲਿਖੇ ਅਨੁਸੂਚੀ ਅਨੁਸਾਰ ਸੋਧ ਕੀਤੀ ਜਾਂਦੀ ਹੈ:-
ਅਨੁਸੂਚੀ
ਲੜੀ ਨੰ ਚੋਣ ਹਲਕੇ ਦਾ ਨਾਮ ਚੋਣ ਹਲਕੇ ਦਾ ਰਾਖਵਾਂਕਰਨ ਜਿਲ੍ਹਾ ਪ੍ਰੀਸ਼ਦ ਦਾ ਨਾਮ 13 ਨੀਲੋ ਕਲਾਂ ਜਨਰਲ ਲੁਧਿਆਣਾ
20 ਖੀਰਨੀਆਂ
ਇਸਤਰੀ ਲੁਧਿਆਣਾ
ਸਹੀ/-
ਹਿਮਾਸ਼ੂ ਜੈਨ (ਆਈ.ਏ.ਐਸ.)
ਡਿਪਟੀ ਕਮਿਸ਼ਨਰ, ਲੁਧਿਆਣਾ।
3566/11-2025/Pb. Govt. Press, S.A.S. Nagar