Servants of Knowledge
Punjab Gazette · Government of Punjab

ਜਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੋਣ ਹਲਕਿਆਂ ਦਾ ਰਾਖਵਾਂਕਰਨ

Published 27 November 2025

Department
Deputy Commissioner(DC),Ludhiana
Type
Extra Ordinary
Notification no.
ਨੰਬਰ ਜਿ.ਪ੍ਰ./ਲੁਧਿਆਣਾ/2025/9935
Gazetteid
CHD/0092/2024-2026
Identifier
in.gazette.punjabdsa.2025-11-27.89166
Languages
English, Punjabi

click here for IIIF manifest

PUNJAB GOVT. GAZ. (EXTRA), NOVEMBER 27, 2025 (AGHN 6, 1947 SAKA) 8495

EXTRAORDINARY

Published by Authority

CHANDIGARH, THURSDAY, NOVEMBER 27, 2025 (AGRAHAYANA 6, 1947 SAKA)

ਪੰਜਾਬ ਸਰਕਾਰ

ਡਿਪਟੀ ਕਮਿਸ਼ਨਰ, ਲੁਧਿਆਣਾ

ਸੋਧ ਪੱਤਰ

ਮਿਤੀ 26 ਨਵੰਬਰ 2025

ਨੰਬਰ ਜਿ.ਪ੍ਰ./ਲੁਧਿਆਣਾ/2025/9935.- ਇਸ ਦਫਤਰ ਦੇ ਨੋਟੀਫਿਕੇਸ਼ਨ ਨੰਬਰ 9741 ਮਿਤੀ 18/11/2025, ਪੱਤਰ ਨੰਬਰ 9813 ਮਿਤੀ 21/11/2025 ਤੇ ਪੱਤਰ ਨੰਬਰ 9926 ਮਿਤੀ 24/11/2025 ਰਾਹੀਂ ਜਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੋਣ ਹਲਕਿਆਂ ਦਾ ਰਾਖਵਾਂਕਰਨ ਕੀਤਾ ਗਿਆ ਸੀ ਜਿਸ ਵਿੱਚ ਪੰਜਾਬ ਪੰਚਾਇਤੀ ਰਾਜ ਐਕਟ 1994 (1994 ਦਾ ਪੰਜਾਬ ਐਕਟ ਨੰਬਰ 9) ਦੀ ਧਾਰਾ 102 ਦੀ ਜਗ੍ਹਾ ਧਾਰਾ 165 ਪੜ੍ਹਿਆ ਜਾਵੇ।

ਸਹੀ/-

ਡਿਪਟੀ ਕਮਿਸ਼ਨਰ,

ਲੁਧਿਆਣਾ।

3567/11-2025/Pb. Govt. Press, S.A.S. Nagar( 8495 )

Cite this issue. Punjab Gazette, Government of Punjab, 27 November 2025. Indian Gazettes, https://egazette.servantsofknowledge.in/details/in.gazette.punjabdsa.2025-11-27.89166/. Archive identifier in.gazette.punjabdsa.2025-11-27.89166.