EXTRAORDINARY
Published by Authority
CHANDIGARH, THURSDAY, NOVEMBER 27, 2025 (AGRAHAYANA 6, 1947 SAKA)
ਪੰਜਾਬ ਸਰਕਾਰ
ਦਫਤਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ
ਅਧਿਸੂਚਨਾ
ਮਿਤੀ 26 ਨਵੰਬਰ 2025
ਚੋਣਾਂ/5026-30 ਮਿਤੀ 26/11/2025:- ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 165 ਅਤੇ ਪੰਚਾਇਤ ਸੰਮਤੀਜ਼ ਅਤੇ ਜ਼ਿਲਾ ਪ੍ਰੀਸ਼ਦ ਰਿਜਰਵੇਸ਼ਨ ਫਾਰ ਟੈਰੀਅੋਰੀਅਲ ਕੋਨਸਟੀਟੂਐਂਸੀਜ਼ ਰੂਲਜ਼ 2018 ਦੇ ਨਿਯਮ 4 ਅਧੀਨ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲਾ ਪ੍ਰੀਸ਼ਦ ਅੰਮ੍ਰਿਤਸਰ ਦੇ ਬਣੇ ਚੋਣ ਹਲਕਿਆਂ ਦਾ ਰਾਖਵਾਂਕਰਨ ਹੇਠ ਲਿਖੇ ਅਨੁਸਾਰ ਕੀਤਾ ਜਾਂਦਾ ਹੈ।
ਲੜੀ ਨੰ: ਜਿਲ੍ਹਾ ਪ੍ਰੀਸ਼ਦ ਦਾ ਨਾਮ ਚੋਣ ਹਲਕੇ ਦਾ ਨਾਮ ਰਾਖਵਾਂਕਰਨ 1 ਅੰਮ੍ਰਿਤਸਰ ਅਜਨਾਲਾ ਅ.ਜ 2 ਅੰਮ੍ਰਿਤਸਰ ਜਸਰਾਉਰ ਅ.ਜ 3 ਅੰਮ੍ਰਿਤਸਰ ਜਹਾਂਗੀਰ ਅ.ਜ 4 ਅੰਮ੍ਰਿਤਸਰ ਬੰਡਾਲਾ ਅ.ਜ 5 ਅੰਮ੍ਰਿਤਸਰ ਕੱਥੂਨੰਗਲ ਅ.ਜ 6 ਅੰਮ੍ਰਿਤਸਰ ਲੋਪੋਕੇ ਅ.ਜ.(ਇ) 7 ਅੰਮ੍ਰਿਤਸਰ ਖਾਸਾ ਅ.ਜ.(ਇ) 8 ਅੰਮ੍ਰਿਤਸਰ ਜੰਡਿਆਲਾ ਗੁਰੂ ਅ.ਜ.(ਇ) 9 ਅੰਮ੍ਰਿਤਸਰ ਬਿਆਸ ਅ.ਜ.(ਇ) 10 ਅੰਮ੍ਰਿਤਸਰ ਚਮਿਆਰੀ ਇਸਤਰੀ 11 ਅੰਮ੍ਰਿਤਸਰ ਹਰਸ਼ਾ ਛੀਨਾਂ ਇਸਤਰੀPUNJAB GOVT. GAZ. (EXTRA), NOVEMBER 27, 2025 (AGHN 6, 1947 SAKA) 8494 14 ਅੰਮ੍ਰਿਤਸਰ ਵਡਾਲਾ ਕਲਾਂ ਇਸਤਰੀ 15 ਅੰਮ੍ਰਿਤਸਰ ਅਟਾਰੀ ਇਸਤਰੀ
16 ਅੰਮ੍ਰਿਤਸਰ ਰਮਦਾਸ ਇਸਤਰੀ 17 ਅੰਮ੍ਰਿਤਸਰ ਟਾਂਗਰਾ ਇਸਤਰੀ 18 ਅੰਮ੍ਰਿਤਸਰ ਚੋਗਾਵਾਂ ਜਨਰਲ 19 ਅੰਮ੍ਰਿਤਸਰ ਵਿਛੋਆ ਜਨਰਲ 20 ਅੰਮ੍ਰਿਤਸਰ ਵਰਪਾਲ ਕਲਾਂ ਜਨਰਲ 21 ਅੰਮ੍ਰਿਤਸਰ ਮਜੀਠਾ ਜਨਰਲ 22 ਅੰਮ੍ਰਿਤਸਰ ਮਹਿਤਾ ਜਨਰਲ 23 ਅੰਮ੍ਰਿਤਸਰ ਖੁਰਮਣੀਆਂ ਜਨਰਲ 24 ਅੰਮ੍ਰਿਤਸਰ ਮੁਰਾਦਪੁਰਾ ਜਨਰਲ
ਸਹੀ/-
ਡਿਪਟੀ ਕਮਿਸ਼ਨਰ,
ਅੰਮ੍ਰਿਤਸਰ।
3567/11-2025/Pb. Govt. Press, S.A.S. Nagar