Servants of Knowledge
Punjab Gazette · Government of Punjab

ਪੰਚਾਇਤ ਸੰਮਤੀ ਖੂਈਆਂ ਸਰਵਰ ਐਟ ਅਬੋਹਰ

Published 27 November 2025

Department
Deputy Commissioner(DC),Fazilka
Type
Extra Ordinary
Notification no.
ਨੰਬਰ 195
Gazetteid
CHD/0092/2024-2026
Identifier
in.gazette.punjabdsa.2025-11-27.89169
Languages
English, Punjabi

click here for IIIF manifest

PUNJAB GOVT. GAZ. (EXTRA), NOVEMBER 27, 2025 (AGHN 6, 1947 SAKA) 8496

EXTRAORDINARY

Published by Authority

CHANDIGARH, THURSDAY, NOVEMBER 27, 2025 (AGRAHAYANA 6, 1947 SAKA)

ਪੰਜਾਬ ਸਰਕਾਰ

ਡਿਪਟੀ ਕਮਿਸ਼ਨਰ, ਫਾਜਿਲਕਾ

ਅਧਿਸੂਚਨਾ

ਮਿਤੀ 25 ਅਗਸਤ 2025

ਨੰਬਰ 195 .-ਪੰਜਾਬ ਪੰਚਾਇਤੀ ਰਾਜ ਐਕਟ 1994 (1994 ਦਾ ਪੰਜਾਬ ਐਕਟ ਨੰਬਰ 9 ) ਦੀ ਧਾਰਾ 165 ਅਤੇ ਪੰਜਾਬ ਪੰਚਾਇਤ ਸੰਮਤੀਜ ਐਂਡ ਜਿਲ੍ਹਾ ਪ੍ਰੀਸ਼ਦ ਰਿਜ਼ਰਵੈਸ਼ਨ ਆਫ ਦਾ ਟੋਰੀਟੇਰੀਅਨ ਕੰਸੀਚਿਊਸੀਜ਼ ਰੁੁਲਜ਼ 2018 ਦੇ ਰੂਲ 4 ਦੁੁਆਰਾ ਪਰਦਾਨ ਕੀਤੇ ਅਖਤਿਆਰਾਂ ਅਤੇ ਇਸ ਪੱਖੋਂ ਉਨਾਂ ਨੂੰ ਸਮਰੱਥ ਬਣਾਉਂਦੇ ਹੋਏ ਮੈਂ ਪੰਚਾਇਤ ਸੰਮਤੀ ਖੂਈਆਂ ਸਰਵਰ ਐਟ ਅਬੋਹਰ ਦੇ ਚੋਣ ਹਲਕੇ ਹੇਠ ਲਿਖੀ ਅਨੁੁਸੂਚੀ ਅਨੁੁਸਾਰ ਰਿਜ਼ਰਵ/ਅਧਿਸੂਚਿਤ ਕਰਦਾ ਹਾਂ:-

ਅਨੁਸੂਚੀ

ਲੜੀ ਨੰ      ਚੋਣ ਹਲਕੇ ਦਾ ਨਾਂ                           ਚੋਣ ਹਲਕਿਆ ਦੀ ਕੈਟਾਗਿਰੀ
1           ਸੀਡ ਫਾਰਮ ਪੱਕਾ                           ਅ.ਜ
2           ਦਾਨੇਵਾਲਾ ਸਤਕੋਸੀ                         ਅ.ਜ
3           ਪੰਨੀਵਾਲਾ ਮਾਹਲਾ                          ਅ.ਜ
4           ਢਾਣੀ ਕੈਲਾਸ਼ ਨਗਰ                           ਅ.ਜ ਇਸਤਰੀ
5           ਪੰਜਕੋਸੀ                                   ਅ.ਜ ਇਸਤਰੀ
6           ਮੌਜਗੜ                                    ਇਸਤਰੀ
7            ਕਿਲਿਆਂਵਾਲੀ                              ਇਸਤਰੀ
8           ਦੀਵਾਨ ਖੇੜਾ                               ਇਸਤਰੀ
9           ਢਾਣੀ ਕਰਨੈਲ ਸਿੰਘ                          ਇਸਤਰੀ
10          ਗਿੱਦੜਾਂਵਾਲੀ                              ਇਸਤਰੀ
( 8496 ) PUNJAB GOVT. GAZ. (EXTRA), NOVEMBER 27, 2025 (AGHN 6, 1947 SAKA) 8497 11 ਦੌਲਤਪੁੁਰਾ ਇਸਤਰੀ 12 ਜ਼ੰਡਵਾਲਾ ਹਨਵੰਤਾ ਬੀ.ਸੀ.
13           ਖੂਈਆਂ ਸਰਵਰ                          ਜਨਰਲ
14         ਕੱਲਰ ਖੇੜਾ                             ਜਨਰਲ
15         ਗੁੰਮਜਾਲ                               ਜਨਰਲ
16         ਦਲਮੀਰ ਖੇੜਾ                            ਜਨਰਲ

ਸਹੀ/-

ਡਿਪਟੀ ਕਮਿਸ਼ਨਰ,

ਫਾਜਿਲਕਾ।

3567/11-2025/Pb. Govt. Press, S.A.S. Nagar

Cite this issue. Punjab Gazette, Government of Punjab, 27 November 2025. Indian Gazettes, https://egazette.servantsofknowledge.in/details/in.gazette.punjabdsa.2025-11-27.89169/. Archive identifier in.gazette.punjabdsa.2025-11-27.89169.