EXTRAORDINARY
Published by Authority
CHANDIGARH, THURSDAY, NOVEMBER 27, 2025 (AGRAHAYANA 6, 1947 SAKA)
ਪੰਜਾਬ ਸਰਕਾਰ
ਡਿਪਟੀ ਕਮਿਸ਼ਨਰ, ਫਾਜਿਲਕਾ
ਅਧਿਸੂਚਨਾ
ਮਿਤੀ 25 ਅਗਸਤ 2025
ਨੰਬਰ 196.-ਪੰਜਾਬ ਪੰਚਾਇਤੀ ਰਾਜ ਐਕਟ 1994 (1994 ਦਾ ਪੰਜਾਬ ਐਕਟ ਨੰਬਰ 9 ) ਦੀ ਧਾਰਾ 165 ਅਤੇ ਪੰਜਾਬ ਪੰਚਾਇਤ ਸੰਮਤੀਜ ਐਂਡ ਜਿਲ੍ਹਾ ਪ੍ਰੀਸ਼ਦ ਰਿਜ਼ਰਵੈਸ਼ਨ ਆਫ ਦਾ ਟੋਰੀਟੇਰੀਅਨ ਕੰਸੀਚਿਊਸੀਜ਼ ਰੁੁਲਜ਼ 2018 ਦੇ ਰੂਲ 4 ਦੁੁਆਰਾ ਪ੍ਰਦਾਨ ਕੀਤੇ ਅਖਤਿਆਰਾਂ ਅਤੇ ਇਸ ਪੱਖੋਂ ਉਨਾਂ ਨੂੰ ਸਮਰੱਥ ਬਣਾਉਂਦੇ ਹੋਏ ਮੈਂ ਪੰਚਾਇਤ ਸੰਮਤੀ ਬੱਲੂਆਣਾ ਐਟ ਅਬੋਹਰ ਦੇ ਚੋਣ ਹਲਕੇ ਹੇਠ ਲਿਖੀ ਅਨੁੁਸੂਚੀ ਅਨੁੁਸਾਰ ਰਿਜ਼ਰਵ/ਅਧਿਸੂਚਿਤ ਕਰਦਾ ਹਾਂ:-
ਅਨੁਸੂਚੀ
ਲੜੀ ਨੰ ਚੋਣ ਹਲਕੇ ਦਾ ਨਾਂ ਚੋਣ ਹਲਕਿਆ ਦੀ ਕੈਟਾਗਿਰੀ 1 ਰਾਮਸਰਾ ਅ.ਜ. 2 ਧਰਾਗਵਾਲਾ ਅ.ਜ. 3 ਪੱਤਰੇਵਾਲਾ ਅ.ਜ. 4 ਧਰਮਪੁਰਾ ਅ.ਜ. 5 ਖਾਟਵਾ ਅ.ਜ. ਇਸਤਰੀ 6 ਡੰਗਰ ਖੇੜਾ ਅ.ਜ. ਇਸਤਰੀ 7 ਆਲਮਗੜ ਅ.ਜ. ਇਸਤਰੀ 8 ਕੰਧਵਾਲਾ ਅਮਰਕੋਟ ਇਸਤਰੀ 9 ਸੀਤੋ ਗੁਣੋ ਇਸਤਰੀ 10 ਭਾਗਸਰ ਇਸਤਰੀPUNJAB GOVT. GAZ. (EXTRA), NOVEMBER 27, 2025 (AGHN 6, 1947 SAKA) 8499 12 ਬਹਾਦਰ ਖੇੜਾ ਇਸਤਰੀ 13 ਰਾਜਪੁਰਾ ਇਸਤਰੀ
14 ਘੱਲੂ ਇਸਤਰੀ 15 ਬਜੀਦਪੁਰ ਭੋਮਾ ਇਸਤਰੀ 16 ਕੁੰਡਲ ਇਸਤਰੀ 17 ਕਟੈਹੜਾ ਬੀ.ਸੀ. 18 ਸ਼ੇਰਗੜ ਜਨਰਲ 19 ਵਰਿਆਮ ਖੇੜਾ ਜਨਰਲ 20 ਰਾਮਪੁਰਾ ਜਨਰਲ 21 ਰਾਏਪੁਰਾ ਜਨਰਲ 22 ਬੱਲੂਆਣਾ ਜਨਰਲ 23 ਕੇਰਾਖੇੜਾ ਜਨਰਲ 24 ਬੁਰਜ ਮੁਹਾਰ ਵਾਲਾ ਜਨਰਲ 25 ਆਜਮਵਾਲਾ ਜਨਰਲ
ਸਹੀ/-
ਡਿਪਟੀ ਕਮਿਸ਼ਨਰ,
ਫਾਜਿਲਕਾ।
3567/11-2025/Pb. Govt. Press, S.A.S. Nagar