Servants of Knowledge
Punjab Gazette · Government of Punjab

ਪੰਚਾਇਤ ਸੰਮਤੀ ਬਲਾਕ ਜਲਾਲਾਬਾਦ

Published 27 November 2025

Department
Deputy Commissioner(DC),Fazilka
Type
Extra Ordinary
Notification no.
No.197
Gazetteid
CHD/0092/2024-2026
Identifier
in.gazette.punjabdsa.2025-11-27.89172
Languages
English, Punjabi

click here for IIIF manifest

PUNJAB GOVT. GAZ. (EXTRA), NOVEMBER 27, 2025 (AGHN 6, 1947 SAKA) 8500

EXTRAORDINARY

Published by Authority

CHANDIGARH, THURSDAY, NOVEMBER 27, 2025 (AGRAHAYANA 6, 1947 SAKA)

ਪੰਜਾਬ ਸਰਕਾਰ

ਡਿਪਟੀ ਕਮਿਸ਼ਨਰ, ਫਾਜਿਲਕਾ

ਅਧਿਸੂਚਨਾ

ਮਿਤੀ 25 ਅਗਸਤ 2025

ਨੰਬਰ 197.-ਪੰਜਾਬ ਪੰਚਾਇਤੀ ਰਾਜ ਐਕਟ 1994 (1994 ਦਾ ਪੰਜਾਬ ਐਕਟ ਨੰਬਰ 9 ) ਦੀ ਧਾਰਾ 165 ਅਤੇ ਪੰਜਾਬ ਪੰਚਾਇਤ ਸੰਮਤੀਜ ਐਂਡ ਜਿਲ੍ਹਾ ਪ੍ਰੀਸ਼ਦ ਰਿਜ਼ਰਵੈਸ਼ਨ ਆਫ ਦਾ ਟੋਰੀਟੇਰੀਅਨ ਕੰਸੀਚਿਊਸੀਜ਼ ਰੁੁਲਜ਼ 2018 ਦੇ ਰੂਲ 4 ਦੁੁਆਰਾ ਪ੍ਰਦਾਨ ਕੀਤੇ ਅਖਤਿਆਰਾਂ ਅਤੇ ਇਸ ਪੱਖੋਂ ਉਨਾਂ ਨੂੰ ਸਮਰੱਥ ਬਣਾਉਂਦੇ ਹੋਏ ਮੈਂ ਪੰਚਾਇਤ ਸੰਮਤੀ ਬਲਾਕ ਜਲਾਲਾਬਾਦ ਦੇ ਚੋਣ ਹਲਕੇ ਹੇਠ ਲਿਖੀ ਅਨੁੁਸੂਚੀ ਅਨੁੁਸਾਰ ਰਿਜ਼ਰਵ/ਅਧਿਸੂਚਿਤ ਕਰਦਾ ਹਾਂ:-

ਅਨੁਸੂਚੀ

ਲੜੀ ਨੰ ਚੋਣ ਹਲਕੇ ਦਾ ਨਾਂ ਚੋਣ ਹਲਕਿਆ ਦੀ ਕੈਟਾਗਿਰੀ

1 ਪ੍ਰਭਾਤ ਸਿੰਘ ਵਾਲਾ ਉਤਾੜ ਅ.ਜ.

2 ਆਲਮ ਕੇ ਉਤਾੜ ਅ.ਜ.

3 ਚੱਕ ਖੀਵਾ ਅ.ਜ.

4 ਭੰਬਾ ਵੱਟੂ ਉਤਾੜ ਅ.ਜ.

5 ਚੱਕ ਬਲੋਚਾ ਵਾਲਾ ਅ.ਜ.

6 ਕਾਠਗੜ ਅ.ਜ.

7 ਚੱਕ ਅਰਾਈਆ ਵਾਲਾ ਅ.ਜ.

8 ਪੀਰੇ ਕੇ ਉਤਾੜ ਅ.ਜ.

9 ਜ਼ਲਾਲਾਬਾਦ ਰੂਰਲ ਅ.ਜ.ਇਸਤਰੀ

10 ਜ਼ੋਧਾ ਭੈਣੀ ਅ.ਜ.ਇਸਤਰੀ11 ਚੱਕ ਲਮੋਚੜ ਅ.ਜ.ਇਸਤਰੀ ( 8500 ) PUNJAB GOVT. GAZ. (EXTRA), NOVEMBER 27, 2025 (AGHN 6, 1947 SAKA) 8501 12 ਘੁਬਾਇਆ ਅ.ਜ.ਇਸਤਰੀ 13 ਬਾਹਮਣੀ ਵਾਲਾ ਅ.ਜ.ਇਸਤਰੀ

14          ਚੱਕ ਅਰਨੀਵਾਲਾ                              ਅ.ਜ.ਇਸਤਰੀ
15          ਅਮੀਰ ਖਾਸ                                  ਅ.ਜ.ਇਸਤਰੀ
16          ਥਾਰਾ ਸਿੰਘ ਵਾਲਾ                            ਅ.ਜ.ਇਸਤਰੀ
17          ਖੁੜੰਜ                                    ਇਸਤਰੀ
18          ਚੱਕ ਸੁਹੇਲੇ ਵਾਲਾ                          ਇਸਤਰੀ
19           ਮਾਹਮੂ ਜ਼ੋਈਆ                             ਇਸਤਰੀ
20          ਚੱਕ ਸੈਦੋ ਕੇ                              ਇਸਤਰੀ
21          ਗੁਮਾਨੀ ਵਾਲਾ                             ਜਨਰਲ
22          ਰੋੜਾ ਵਾਲਾ                               ਜਨਰਲ
23          ਲੱਖੋਵਾਲੀ                                ਜਨਰਲ
24           ਨੁਕੇਰੀਆ                                ਜਨਰਲ
25          ਚੱਕ ਜਾਨੀਸਾਰ                             ਜਨਰਲ

ਸਹੀ/-

ਡਿਪਟੀ ਕਮਿਸ਼ਨਰ,

ਫਾਜਿਲਕਾ।

3567/11-2025/Pb. Govt. Press, S.A.S. Nagar

Cite this issue. Punjab Gazette, Government of Punjab, 27 November 2025. Indian Gazettes, https://egazette.servantsofknowledge.in/details/in.gazette.punjabdsa.2025-11-27.89172/. Archive identifier in.gazette.punjabdsa.2025-11-27.89172.