EXTRAORDINARY
Published by Authority
CHANDIGARH, THURSDAY, NOVEMBER 27, 2025 (AGRAHAYANA 6, 1947 SAKA)
ਪੰਜਾਬ ਸਰਕਾਰ
ਡਿਪਟੀ ਕਮਿਸ਼ਨਰ, ਫਾਜਿਲਕਾ
ਅਧਿਸੂਚਨਾ
ਮਿਤੀ 25 ਅਗਸਤ 2025
ਨੰਬਰ 198.- ਪੰਜਾਬ ਪੰਚਾਇਤੀ ਰਾਜ ਐਕਟ 1994 (1994 ਦਾ ਪੰਜਾਬ ਐਕਟ ਨੰਬਰ 9 ) ਦੀ ਧਾਰਾ 165 ਅਤੇ ਪੰਜਾਬ ਪੰਚਾਇਤ ਸੰਮਤੀਜ ਐਂਡ ਜਿਲ੍ਹਾ ਪ੍ਰੀਸ਼ਦ ਰਿਜ਼ਰਵੈਸ਼ਨ ਆਫ ਦਾ ਟੋਰੀਟੇਰੀਅਨ ਕੰਸੀਚਿਊਸੀਜ਼ ਰੁੁਲਜ਼ 2018 ਦੇ ਰੂਲ 4 ਦੁੁਆਰਾ ਪ੍ਰਦਾਨ ਕੀਤੇ ਅਖਤਿਆਰਾਂ ਅਤੇ ਇਸ ਪੱਖੋਂ ਉਨਾਂ ਨੂੰ ਸਮਰੱਥ ਬਣਾਉਂਦੇ ਹੋਏ ਮੈਂ ਪੰਚਾਇਤ ਸੰਮਤੀ, ਬਲਾਕ ਅਰਨੀਵਾਲਾ ਸੇਖ ਸੁਭਾਨ ਦੇ ਚੋਣ ਹਲਕੇ ਹੇਠ ਲਿਖੀ ਅਨੁੁਸੂਚੀ ਅਨੁੁਸਾਰ ਰਿਜ਼ਰਵ/ਅਧਿਸੂਚਿਤ ਕਰਦਾ ਹਾਂ:-
ਅਨੁਸੂਚੀ
ਲੜੀ ਨੰ ਚੋਣ ਹਲਕੇ ਦਾ ਨਾਂ ਚੋਣ ਹਲਕਿਆ ਦੀ ਕੈਟਾਗਿਰੀ
1 ਢਿੱਪਾਵਾਲੀ ਅ.ਜ.
2 ਟਾਹਲੀਵਾਲਾ ਜੱਟਾ ਅ.ਜ.
3 ਘੁੜਿਆਨਾ ਅ.ਜ.
4 ਬੁਰਜ ਹੰਨੁਮਾਨਗੜ੍ਹ ਅ.ਜ.
5 ਚਿਮਨੇਵਾਲਾ ਅ.ਜ. ਇਸਤਰੀ
6 ਘੱਟਿਆਵਾਲੀ ਜੱਟਾ ਅ.ਜ. ਇਸਤਰੀ
7 ਜ਼ੰਡਵਾਲਾ ਭੀਮੇ ਸ਼ਾਹ ਅ.ਜ. ਇਸਤਰੀ
8 ਚੱਕ ਡੰਬਵਾਲਾ
ਇਸਤਰੀ
9 ਬੰਨਾਵਾਲੀ
ਇਸਤਰੀ
10 ਟਾਹਲੀਵਾਲਾ ਬੋਦਲਾ
ਇਸਤਰੀ PUNJAB GOVT. GAZ. (EXTRA), NOVEMBER 27, 2025 (AGHN 6, 1947 SAKA) 8503 12 ਸਜਰਾਣਾ ਬੀ.ਸੀ. 13 ਡੱਬਵਾਲਾ ਕਲਾ ਜਨਰਲ 14 ਇਸਲਾਮ ਵਾਲਾ ਜਨਰਲ
15 ਕਮਾਲ ਵਾਲਾ ਜਨਰਲ
ਸਹੀ/-
ਡਿਪਟੀ ਕਮਿਸ਼ਨਰ,
ਫਾਜਿਲਕਾ।
3567/11-2025/Pb. Govt. Press, S.A.S. Nagar