Servants of Knowledge
Punjab Gazette · Government of Punjab

ਪੰਚਾਇਤ ਸੰਮਤੀ, ਬਲਾਕ ਫਾਜਿਲਕਾ

Published 27 November 2025

Department
Deputy Commissioner(DC),Fazilka
Type
Extra Ordinary
Notification no.
No.199
Gazetteid
CHD/0092/2024-2026
Identifier
in.gazette.punjabdsa.2025-11-27.89174
Languages
English, Punjabi

click here for IIIF manifest

PUNJAB GOVT. GAZ. (EXTRA), NOVEMBER 27, 2025 (AGHN 6, 1947 SAKA) 8504

EXTRAORDINARY

Published by Authority

CHANDIGARH, THURSDAY, NOVEMBER 27, 2025 (AGRAHAYANA 6, 1947 SAKA)

ਪੰਜਾਬ ਸਰਕਾਰ

ਡਿਪਟੀ ਕਮਿਸ਼ਨਰ, ਫਾਜਿਲਕਾ

ਅਧਿਸੂਚਨਾ

ਮਿਤੀ 25 ਅਗਸਤ 2025

ਨੰਬਰ 199.- ਪੰਜਾਬ ਪੰਚਾਇਤੀ ਰਾਜ ਐਕਟ 1994 (1994 ਦਾ ਪੰਜਾਬ ਐਕਟ ਨੰਬਰ 9 ) ਦੀ ਧਾਰਾ 165 ਅਤੇ ਪੰਜਾਬ ਪੰਚਾਇਤ ਸੰਮਤੀਜ ਐਂਡ ਜਿਲ੍ਹਾ ਪ੍ਰੀਸ਼ਦ ਰਿਜ਼ਰਵੈਸ਼ਨ ਆਫ ਦਾ ਟੋਰੀਟੇਰੀਅਨ ਕੰਸੀਚਿਊਸੀਜ਼ ਰੁੁਲਜ਼ 2018 ਦੇ ਰੂਲ 4 ਦੁੁਆਰਾ ਪ੍ਰਦਾਨ ਕੀਤੇ ਅਖਤਿਆਰਾਂ ਅਤੇ ਇਸ ਪੱਖੋਂ ਉਨਾਂ ਨੂੰ ਸਮਰੱਥ ਬਣਾਉਂਦੇ ਹੋਏ ਮੈਂ ਪੰਚਾਇਤ ਸੰਮਤੀ, ਬਲਾਕ ਫਾਜਿਲਕਾ ਦੇ ਚੋਣ ਹਲਕੇ ਹੇਠ ਲਿਖੀ ਅਨੁੁਸੂਚੀ ਅਨੁੁਸਾਰ ਰਿਜ਼ਰਵ/ਅਧਿਸੂਚਿਤ ਕਰਦਾ ਹਾਂ:-

ਅਨੁਸੂਚੀ

ਲੜੀ ਨੰ ਚੋਣ ਹਲਕੇ ਦਾ ਨਾਂ ਚੋਣ ਹਲਕਿਆ ਦੀ ਕੈਟਾਗਿਰੀ

1 ਸਲੇਮਸ਼ਾਹ ਅ.ਜ.

2 ਬੱਖੂਸ਼ਾਹ ਅ.ਜ.

3 ਹਸਤਾ ਕਲਾਂ ਅ.ਜ.

4 ਵੱਲੇਸ਼ਾਹ ਹਿਠਾੜ ਅ.ਜ.

5 ਝੋਕ ਡਿਪੂਲਾਣਾ ਅ.ਜ.

6 ਲਾਧੂਕਾ ਪਿੰਡ ਅ.ਜ.

7 ਸ਼ਤੀਰ ਵਾਲਾ ਅ.ਜ.

8 ਆਵਾ ਉਰਫ ਵਰਿਆਮਪੁਰਾ ਅ.ਜ.ਇਸਤਰੀ

9 ਮੋਜਮ ਅ.ਜ.ਇਸਤਰੀ

10 ਬਹਿਕ ਖਾਸ ਅ.ਜ.ਇਸਤਰੀ11 ਹੀਰਾ ਵਾਲੀ ਅ.ਜ.ਇਸਤਰੀ ( 8504 ) PUNJAB GOVT. GAZ. (EXTRA), NOVEMBER 27, 2025 (AGHN 6, 1947 SAKA) 8505 12 ਅਭੁੰਨ ਉਰਫ ਸ਼ਤਰੀਆ ਵਾਲਾ ਅ.ਜ.ਇਸਤਰੀ 13 ਮਹਾਤਮ ਨਗਰ ਅ.ਜ.ਇਸਤਰੀ

14          ਬਾਂਡੀਵਾਲਾ                                ਅ.ਜ.ਇਸਤਰੀ
15          ਰਾਣਾ                                    ਇਸਤਰੀ
16          ਜ਼ੋੜਕੀ ਕੰਕਰਵਾਲੀ                         ਇਸਤਰੀ
17          ਮੰਡੀ ਲਾਧੂਕਾ                             ਇਸਤਰੀ
18          ਫਤਿਹਗੜ                                  ਇਸਤਰੀ
19          ਬਕੈਣ ਵਾਲਾ                               ਇਸਤਰੀ
20          ਪੱਕਾ ਚਿਸਤੀ                             ਜਨਰਲ
21          ਕਰਨੀ ਖੇੜਾ                              ਜਨਰਲ
22           ਕੇਰੀਆ                                 ਜਨਰਲ
23          ਜ਼ੰਡਵਾਲਾ ਖਰਤਾ                          ਜਨਰਲ
24           ਕੌੜੀਆ ਵਾਲੀ                            ਜਨਰਲ
25          ਜ਼ੰਡਵਾਲ ਮੀਰਾ ਸਾਂਗਲਾ                    ਜਨਰਲ

ਸਹੀ/-

ਡਿਪਟੀ ਕਮਿਸ਼ਨਰ,

ਫਾਜਿਲਕਾ।

3567/11-2025/Pb. Govt. Press, S.A.S. Nagar

Cite this issue. Punjab Gazette, Government of Punjab, 27 November 2025. Indian Gazettes, https://egazette.servantsofknowledge.in/details/in.gazette.punjabdsa.2025-11-27.89174/. Archive identifier in.gazette.punjabdsa.2025-11-27.89174.