EXTRAORDINARY
Published by Authority
CHANDIGARH, THURSDAY, NOVEMBER 27, 2025 (AGRAHAYANA 6, 1947 SAKA)
ਪੰਜਾਬ ਸਰਕਾਰ
ਡਿਪਟੀ ਕਮਿਸ਼ਨਰ, ਫਾਜਿਲਕਾ
ਅਧਿਸੂਚਨਾ
ਮਿਤੀ 25 ਅਗਸਤ 2025
ਨੰਬਰ 200.-ਪੰਜਾਬ ਪੰਚਾਇਤੀ ਰਾਜ ਐਕਟ 1994 (1994 ਦਾ ਪੰਜਾਬ ਐਕਟ ਨੰਬਰ 9 ) ਦੀ ਧਾਰਾ 165 ਅਤੇ ਪੰਜਾਬ ਪੰਚਾਇਤ ਸੰਮਤੀਜ ਐਂਡ ਜਿਲ੍ਹਾ ਪ੍ਰੀਸ਼ਦ ਰਿਜ਼ਰਵੈਸ਼ਨ ਆਫ ਦਾ ਟੋਰੀਟੇਰੀਅਨ ਕੰਸੀਚਿਊਸੀਜ਼ ਰੁੁਲਜ਼ 2018 ਦੇ ਰੂਲ 4 ਦੁੁਆਰਾ ਪ੍ਰਦਾਨ ਕੀਤੇ ਅਖਤਿਆਰਾਂ ਅਤੇ ਇਸ ਪੱਖੋਂ ਉਨਾਂ ਨੂੰ ਸਮਰੱਥ ਬਣਾਉਂਦੇ ਹੋਏ ਮੈਂ ਪੰਚਾਇਤ ਸੰਮਤੀ, ਦੇ ਚੋਣ ਹਲਕੇ ਹੇਠ ਲਿਖੀ ਅਨੁੁਸੂਚੀ ਅਨੁੁਸਾਰ ਰਿਜ਼ਰਵ/ਅਧਿਸੂਚਿਤ ਕਰਦਾ ਹਾਂ:-
ਅਨੁਸੂਚੀ
ਲੜੀ ਨੰ ਚੋਣ ਹਲਕੇ ਦਾ ਨਾਂ ਚੋਣ ਹਲਕਿਆ ਦੀ ਕੈਟਾਗਿਰੀ 1 ਘੱਲੂ ਅ.ਜ. 2 ਬਾਹਮਣੀ ਵਾਲਾ ਅ.ਜ. 3 ਪੰਜਕੋਸੀ ਅ.ਜ. 4 ਕਰਨੀ ਖੇੜਾ ਅ.ਜ. 5 ਮੰਡੀ ਲਾਧੂਕਾ ਅ.ਜ.ਇਸਤਰੀ 6 ਜ਼ਲਾਲਾਬਾਦ ਰੂਰਲ ਅ.ਜ.ਇਸਤਰੀ 7 ਸੀਤੋ ਗੁੰਨੋ ਅ.ਜ.ਇਸਤਰੀ 8 ਜ਼ੋੜਕੀ ਅੰਧੇ ਵਾਲੀ ਇਸਤਰੀ 9 ਖੂਈ ਖੇੜਾ ਇਸਤਰੀ 10 ਮਾਹਮੂ ਜ਼ੋਈਆ ਇਸਤਰੀPUNJAB GOVT. GAZ. (EXTRA), NOVEMBER 27, 2025 (AGHN 6, 1947 SAKA) 8507 11 ਕੁੰਡਲ ਇਸਤਰੀ 12 ਜ਼ੰਡਵਾਲਾ ਹਨਵੰਤਾ ਇਸਤਰੀ
13 ਵਰਿਆਮ ਖੇੜਾ ਬੀ.ਸੀ. 14 ਲੱਧੂ ਵਾਲਾ ਉਤਾੜ ਜਨਰਲ 15 ਬਹਾਵ ਵਾਲਾ ਜਨਰਲ 16 ਸਜਰਾਣਾ ਜਨਰਲ
ਸਹੀ/-
ਡਿਪਟੀ ਕਮਿਸ਼ਨਰ,
ਫਾਜਿਲਕਾ।
3567/11-2025/Pb. Govt. Press, S.A.S. Nagar