Servants of Knowledge
Punjab Gazette · Government of Punjab

Punjab Legislative Assembly has nominated Sardar Harmeet Singh Sandhu, M.L.A. on 25 November, 2025

Published 28 November 2025

Department
Vidhan Sabha
Type
Extra Ordinary
Notification no.
No. 1-COP/2025-26/62
Gazetteid
CHD/0092/2024-2026
Identifier
in.gazette.punjabdsa.2025-11-28.89168
Languages
English, Punjabi

click here for IIIF manifest

PUNJAB GOVT. GAZ. (EXTRA), NOVEMBER 28, 2025 (AGHN 7, 1947 SAKA) 8143

EXTRAORDINARY

Published by Authority

CHANDIGARH, FRIDAY, NOVEMBER 28, 2025 (AGRAHAYANA 7, 1947 SAKA)

ਪੰਜਾਬ ਵਿਧਾਨ ਸਭਾ ਸਕੱਤਰੇਤ

ਅਧਿਸੂਚਨਾ

ਮਿਤੀ 27 ਨਵੰਬਰ, 2025

ਨੰ :1-ਸੀ.U.ਪੀ./2025-26/62 .- ਡਾ. ਕਸ਼ਮੀਰ ਸਿੰਘ ਸੋਹਲ, ਮੈਂਬਰ, ਪਟੀਸ਼ਨ ਕਮੇਟੀ ਦੇ ਮਿਤੀ 27 ਜੂਨ, 2025 ਨੂੰ ਅਚਾਨਕ ਅਕਾਲ ਚਲਾਣਾ ਕਰ ਜਾਣ ਕਾਰਨ ਪਟੀਸ਼ਨ ਕਮੇਟੀ ਵਿੱਚ ਇੱਕ ਮੈਂਬਰ ਦੀ ਖਾਲ੍ਹੀ ਹੋਈ ਥਾਂ ਤੇ ਮਾਣਯੋਗ ਸਪੀਕਰ,ਪੰਜਾਬ ਵਿਧਾਨ ਸਭਾ ਦੁੁਆਰਾ ਮਿਤੀ 25 ਨਵੰਬਰ, 2025 ਨੂੰ ਸਰਦਾਰ ਹਰਮੀਤ ਸਿੰਘ ਸੰਧੂ, ਐਮ.ਐਲ.ਏ. ਨੂੰ ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 180 (3) ਅਧੀਨ ਉਕਤ ਕਮੇਟੀ ਵਿੱਚ ਕੰਮ-ਕਾਰ ਕਰਨ ਲਈ ਸਾਲ 2025-26 ਦੇ ਬਾਕੀ ਰਹਿੰਦੇ ਸਮੇਂ ਲਈ ਮੈਂਬਰ ਨਾਮਜ਼ਦ ਕੀਤਾ ਗਿਆ ਹੈ।

ਚੰਡੀਗੜ੍ਹ

ਰਾਮ ਲੋਕ ਖਟਾਣਾ

ਮਿਤੀ 27 ਨਵੰਬਰ, 2025

ਸਕੱਤਰ,

ਪੰਜਾਬ ਵਿਧਾਨ ਸਭਾ

PUNJAB VIDHAN SABHA SECRETARIAT

NOTIFICATION

The 27 November, 2025

No. 1-COP/2025-26/62.- Against the vacancy caused due to demise of Dr. Kashmir Singh Sohal, M.L.A. in the Committee on Petitions, the Hon'ble Speaker, Punjab Legislative Assembly has nominated Sardar Harmeet Singh Sandhu, M.L.A. on 25 November, 2025 under Rule 180 (3) of the Rules of Procedure and Conduct of Business in Punjab Vidhan Sabha (Punjab Legislative Assembly) to serve on the said Committee for the remaining period of the year 2025-26.

Chandigarh R. L. KHATANA

The 27th November, 2025

SECRETARY, PUNJAB LEGISLATIVE ASSEMBLY3568/11-2025/Pb. Govt. Press, S.A.S. Nagar (8511)

Cite this issue. Punjab Gazette, Government of Punjab, 28 November 2025. Indian Gazettes, https://egazette.servantsofknowledge.in/details/in.gazette.punjabdsa.2025-11-28.89168/. Archive identifier in.gazette.punjabdsa.2025-11-28.89168.