Servants of Knowledge
Punjab Gazette · Government of Punjab

ਰਾਖਵਾਂਕਰਨ ਸਮੇਂ ਸਹਿਬਨ ਗਲਤੀ ਕਾਰਨ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 102 ਲਿਖਿਆ ਗਿਆ ਸੀ।

Published 28 November 2025

Department
Deputy Commissioner(DC),Ferozepur
Type
Extra Ordinary
Notification no.
No.1824
Gazetteid
CHD/0092/2024-2026
Identifier
in.gazette.punjabdsa.2025-11-28.89176
Languages
English, Punjabi

click here for IIIF manifest

PUNJAB GOVT. GAZ. (EXTRA), NOVEMBER 28, 2025 (AGHN 7, 1947 SAKA) 8510

EXTRAORDINARY

Published by Authority

CHANDIGARH, FRIDAY, NOVEMBER 28, 2025 (AGRAHAYANA 7, 1947 SAKA)

ਪੰਜਾਬ ਸਰਕਾਰ

ਡਿਪਟੀ ਕਮਿਸ਼ਨਰ ਫਿਰੋਜ਼ਪੁਰ

ਸੋਧ ਪੱਤਰ

ਮਿਤੀ 27 ਨਵੰਬਰ, 2025

ਨੰਬਰ 1824.- ਨੰ:1783/ਮਿਤੀ 21 ਨਵੰਬਰ 2025 ਰਾਹੀਂ ਜਿਲ੍ਹਾ ਪ੍ਰੀਸ਼ਦ ਫਿਰੋਜਪੁਰ, ਦੇ ਚੋਣ ਹਲਕਿਆਂ ਦਾ ਰਾਖਵਾਂਕਰਨ ਕੀਤਾ ਗਿਆ ਸੀ।ਰਾਖਵਾਂਕਰਨ ਸਮੇਂ ਸਹਿਬਨ ਗਲਤੀ ਕਾਰਨ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 102 ਲਿਖਿਆ ਗਿਆ ਸੀ।ਇਸ ਪੱਤਰ ਦੀ ਲਗਾਤਾਰਤਾ ਵਿੱਚ ਹੁਣ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 102 ਦੀ ਬਜਾਏ ਧਾਰਾ 165 ਪੜ੍ਹਿਆ ਜਾਵੇ।

ਸਹੀ/-

ਡਿਪਟੀ ਕਮਿਸ਼ਨਰ,

ਫਿਰੋਜ਼ਪੁਰ।

3568/11-2025/Pb. Govt. Press, S.A.S. Nagar(8510)

Cite this issue. Punjab Gazette, Government of Punjab, 28 November 2025. Indian Gazettes, https://egazette.servantsofknowledge.in/details/in.gazette.punjabdsa.2025-11-28.89176/. Archive identifier in.gazette.punjabdsa.2025-11-28.89176.