Servants of Knowledge
Punjab Gazette · Government of Punjab

ਜਿਲ੍ਹਾ ਅੰਮ੍ਰਿਤਸਰ ਦੀਆਂ ਪੰਚਾਇਤ ਸੰਮਤੀਆਂ

Published 28 November 2025

Department
Deputy Commissioner(DC),Amritsar
Type
Extra Ordinary
Notification no.
ਚੋਣਾਂ/5096
Gazetteid
CHD/0092/2024-2026
Identifier
in.gazette.punjabdsa.2025-11-28.89177
Languages
English, Punjabi

click here for IIIF manifest

PUNJAB GOVT. GAZ. (EXTRA), NOVEMBER 28, 2025 (AGHN 7, 1947 SAKA) 8509

EXTRAORDINARY

Published by Authority

CHANDIGARH, FRIDAY, NOVEMBER 28, 2025 (AGRAHAYANA 7, 1947 SAKA)

ਪੰਜਾਬ ਸਰਕਾਰ

ਡਿਪਟੀ ਕਮਿਸ਼ਨਰ, ਅੰਮ੍ਰਿਤਸਰ

ਸੋਧ ਪੱਤਰ

ਮਿਤੀ 27 ਨਵੰਬਰ 2025

ਚੋਣਾਂ/5096.- ਇਸ ਦਫਤਰ ਦੇ ਨੋਟੀਫਿਕੇਸ਼ਨ ਨੰਬਰ ਚੋਣਾਂ/5019 ਮਿਤੀ 24/11/2025 ਰਾਹੀਂ ਜਿਲ੍ਹਾ ਅੰਮ੍ਰਿਤਸਰ ਦੀਆਂ ਪੰਚਾਇਤ ਸੰਮਤੀਆਂ (ਅਜਨਾਲਾ, ਅਟਾਰੀ, ਚੋਗਾਵਾਂ, ਹਰਸ਼ੇ ਛੀਨਾਂ, ਜੰਡਿਆਲਾ ਗੁਰੂ, ਮਜੀਠਾ, ਮਜੀਠਾ 2, ਰਈਆ, ਰਮਦਾਸ ਅਤੇ ਵੇਰਕਾ) ਦੇ ਚੋਣ ਹਲਕਿਆਂ ਦਾ ਰਾਖਵਾਂਕਰਨ ਕੀਤਾ ਗਿਆ ਸੀ ਜਿਸ ਵਿੱਚ ਪੰਜਾਬ ਪੰਚਾਇਤੀ ਰਾਜ ਐੱਕਟ 1994 ਦੀ ਧਾਰਾ 165 ਅਤੇ ਪੰਚਾਇਤ ਸੰਮਤੀਜ਼ ਅਤੇ ਜਿਲ੍ਹਾ ਪ੍ਰੀਸ਼ਦ ਰਜਿਰਵੇਸ਼ਨ ਫਾਰ ਟੈਰੀਅੋਰੀਅਲ ਕੋਨਸਟੀਟੂਐਂਸੀਜ਼ ਰੂਲਜ਼ 2018 ਦੇ ਨਿਯਮ 4 ਲਿਖਿਆ ਗਿਆ ਹੈ। ਉਸƒ ਪੰਜਾਬ ਪੰਚਾਇਤੀ ਰਾਜ ਐੱਕਟ 1994 ਦੀ ਧਾਰਾ 102 ਅਤੇ ਪੰਜਾਬ ਪੰਚਾਇਤ ਸੰਮਤੀਜ਼ ਐਂਡ ਜਿਲ੍ਹਾ ਪ੍ਰੀਸ਼ਦ ਰਿਜਰਵੇਸ਼ਨ ਫਾਰ ਟੈਰੀਟੋਰੀਅਲ ਕੋਨਸਟੀਟੂਐਂਸੀਜ਼ ਰੂਲਜ਼ 2018 ਦੇ ਨਿਯਮ 3 ਪੜ੍ਹਿਆ ਜਾਵੇ।

ਸਹੀ/-

ਡਿਪਟੀ ਕਮਿਸ਼ਨਰ,

ਅੰਮ੍ਰਿਤਸਰ।

3568/11-2025/Pb. Govt. Press, S.A.S. Nagar(8509)

Cite this issue. Punjab Gazette, Government of Punjab, 28 November 2025. Indian Gazettes, https://egazette.servantsofknowledge.in/details/in.gazette.punjabdsa.2025-11-28.89177/. Archive identifier in.gazette.punjabdsa.2025-11-28.89177.