EXTRAORDINARY
Published by Authority
CHANDIGARH, FRIDAY, NOVEMBER 28, 2025 (AGRAHAYANA 7, 1947 SAKA)
ਪੰਜਾਬ ਸਰਕਾਰ
ਡਿਪਟੀ ਕਮਿਸ਼ਨਰ, ਅੰਮ੍ਰਿਤਸਰ
ਸੋਧ ਪੱਤਰ
ਮਿਤੀ 28 ਨਵੰਬਰ 2025
ਨੰਬਰ ਜਿ.ਪ੍ਰੀ/ਅੰਮ੍ਰਿਤਸਰ/2025/5103.- ਇਸ ਦਫਤਰ ਦੇ ਨੋਟੀਫਿਕੇਸ਼ਨ ਨੰਬਰ 5026-30 ਮਿਤੀ 26/11/2025 ਰਾਹੀ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 165 ਅਤੇ ਪੰਜਾਬ ਪੰਚਾਇਤ ਸੰਮਤੀਜ ਐਂਡ ਜਿਲ੍ਹਾ ਪ੍ਰੀਸ਼ਦਜ ਰਿਜਰਵੇਸ਼ਨ ਫਾਰ ਟੈਰੀਟੋਰੀਅਲ ਕੰਸਟੀਚਿਊਸ਼ਨਜ ਰੂਲਜ 2018 ਦੇ ਰੂਲ 4 ਦੁਆਰਾ ਦਿੱਤੇ ਅਧਿਕਾਰਾ ਦੀ ਵਰਤੋਂ ਕਰਦੇ ਹੋਏ ਜਿਲ੍ਹਾ ਪ੍ਰੀਸ਼ਦ ਅੰਮ੍ਰਿਤਸਰ ਦੇ ਚੋਣ ਹਲਕਿਆ ਦਾ ਰਾਖਵਾਕਰਨ ਅਧਿਸੂਚਿਤ ਕੀਤਾ ਗਿਆ ਸੀ।ਜਿਸ ਵਿੱਚ ਹੇਠ ਲਿਖੇ ਅਨੁਸਾਰ ਸੋਧ ਕੀਤੀ ਜਾਦੀ ਹੈ:-
ਨੋਟੀਫਿਕੇਸ਼ਨ ਜਿਲ੍ਹਾ ਪ੍ਰੀਸ਼ਦ ਚੋਣ ਹਲਕੇ ਦਾ ਨਾਮ ਪਹਿਲਾ ਕੀਤਾ ਸੋਧ ਉਪਰੰਤ ਕੀਤਾ ਨੰ:5026-30 ਦਾ ਨਾਮ ਗਿਆ ਗਿਆ ਰਾਖਵਾਕਰਨ ਮਿਤੀ 26/11/2025 (2) (3) ਰਾਖਵਾਕਰਨ (5) ਅਨੁਸਾਰ ਲੜੀ ਨੰ: (1)
(4)
1 ਅੰਮ੍ਰਿਤਸਰ ਅਜਨਾਲਾ ਅ.ਜ ਇਸਤਰੀ 7 ਅੰਮ੍ਰਿਤਸਰ ਖਾਸਾ ਅ.ਜ.(ਇ) ਅ.ਜ
15 ਅੰਮ੍ਰਿਤਸਰ ਅਟਾਰੀ ਇਸਤਰੀ ਅ.ਜ.(ਇ)
ਨੋਟ:- ਚੋਣ ਹਲਕੇ ਦਾ ਰਾਖਵਾਕਰਨ ਕਾਲਮ ਨੰ: 5 ਅਨੁਸਾਰ ਪੜਿਆ ਜਾਵੇ ਜੀ।
ਸਹੀ/-
ਡਿਪਟੀ ਕਮਿਸ਼ਨਰ,
ਅੰਮ੍ਰਿਤਸਰ।