Servants of Knowledge
Punjab Gazette · Government of Punjab

ਜਿਲ੍ਹਾ ਕਪੂਰਥਲਾ ਦੀ ਜਿਲ੍ਹਾ ਪ੍ਰੀਸ਼ਦ ਦੇ ਰਾਖਵਾਕਰਨ

Published 28 November 2025

Department
Rural Development and Panchayats
Type
Extra Ordinary
Notification no.
ਨੰਬਰ: 3855/ਆਰ.ਈ.ਏ/ਡੀ.ਡੀਪੀ.ਓ.
Gazetteid
CHD/0092/2024-2026
Identifier
in.gazette.punjabdsa.2025-11-28.89180
Languages
English, Punjabi

click here for IIIF manifest

PUNJAB GOVT. GAZ. (EXTRA), NOVEMBER 28, 2025 (AGHN 7, 1947 SAKA) 8539

EXTRAORDINARY

Published by Authority

CHANDIGARH, FRIDAY, NOVEMBER 28, 2025 (AGRAHAYANA 7, 1947 SAKA)

ਪੰਜਾਬ ਸਰਕਾਰ

ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿਕਾਸ ਭਵਨ, ਸੈਕਟਰ 62.ਐਸ.ਏ.ਐਸ.ਨਗਰ (ਮੁਹਾਲੀ)

ਸ਼ੁੱਧੀ ਪੱਤਰ

ਮਿਤੀ 28 ਨਵੰਬਰ, 2025

ਨੰਬਰ: 3855/ਆਰ.ਈ.ਏ/ਡੀ.ਡੀਪੀ.U.-ਜਿਲ੍ਹਾ ਕਪੂਰਥਲਾ ਦੀ ਜਿਲ੍ਹਾ ਪ੍ਰੀਸ਼ਦ ਦੇ ਰਾਖਵਾਕਰਨ ਕਰਨ ਸਬੰਧੀ ਅਧਿਸੂਚਨਾ ਨੰਬਰ 3703/ਆਰ.ਈ.ਏ/ਡੀ.ਡੀ.ਪੀ.U ਮਿਤੀ 14.11.2025 ਦੇ ਪੈਰਾ ਨੰਬਰ 1 ਦੀ ਲਾਇਨ ਨੰਬਰ 2 ਵਿੱਚ ਪੰਜਾਬ ਪੰਚਾਇਤੀ ਰਾਜ ਐਕਟ 1994 (1994 ਦਾ ਪੰਜਾਬ ਐਕਟ ਨੰਬਰ 9) ਦੀ ਧਾਰਾ 165 ਦੀ ਬਜਾਏ ਸਹਿਬਨ ਗਲਤੀ ਨਾਲ ਧਾਰਾ 102 ਲਿਖਿਆ ਗਿਆ ਹੈ।ਇਸ ਵਿੱਚ ਸੋਧ ਕੀਤੀ ਜਾਂਦੀ ਹੈ ਇਸ ਨੂੰ ਪੰਜਾਬ ਪੰਚਾਇਤੀ ਰਾਜ ਐਕਟ 1994 (1994 ਦਾ ਪੰਜਾਬ ਐਕਟ ਨੰਬਰ 9) ਦੀ ਧਾਰਾ 165 ਪੜਿਆ ਜਾਵੇ ਅਤੇ ਇਸ ਸ਼ੁੱਧੀ ਪੱਤਰ ਨੂੰ ਅਧਿਸੂਚਨਾ ਨਾਲ ਸ਼ਾਮਲ ਕੀਤਾ ਜਾਵੇ।

ਸਹੀ/-

ਡਿਪਟੀ ਕਮਿਸ਼ਨਰ,

ਕਪੂਰਥਲਾ।

3568/11-2025/Pb. Govt. Press, S.A.S. Nagar( 8539 )

Cite this issue. Punjab Gazette, Government of Punjab, 28 November 2025. Indian Gazettes, https://egazette.servantsofknowledge.in/details/in.gazette.punjabdsa.2025-11-28.89180/. Archive identifier in.gazette.punjabdsa.2025-11-28.89180.