Servants of Knowledge
Punjab Gazette · Government of Punjab

ਪੰਚਾਇਤ ਸੰਮਤੀ ਸ੍ਰੀ ਅਨੰਦਪੁਰ ਸਾਹਿਬ ਜਿਲ੍ਹਾ ਰੂਪਨਗਰ

Published 28 November 2025

Department
Deputy Commissioner(DC),Rupnagar
Type
Extra Ordinary
Notification no.
ਨੰਬਰ ਡੀ.ਏ 4712
Gazetteid
CHD/0092/2024-2026
Identifier
in.gazette.punjabdsa.2025-11-28.89181
Languages
English, Punjabi

click here for IIIF manifest

PUNJAB GOVT. GAZ. (EXTRA), NOVEMBER 28, 2025 (AGHN 7, 1947 SAKA) 8527

EXTRAORDINARY

Published by Authority

CHANDIGARH, FRIDAY, NOVEMBER 28, 2025 (AGRAHAYANA 7, 1947 SAKA)

ਪੰਜਾਬ ਸਰਕਾਰ

ਦਫਤਰ ਡਿਪਟੀ ਕਮਿਸਨਰ ਰੂਪਨਗਰ।

ਅਧਿਸੂਚਨਾ

ਮਿਤੀ 24 ਨਵੰਬਰ, 2025

ਨੰਬਰ ਡੀ.ਏ 4712 .- ਪੰਜਾਬ ਪੰਚਾਇਤੀ ਰਾਜ ਐਕਟ 1994 (1994 ਦਾ ਐਕਟ ਨੰਬਰ 9) ਦੀ ਧਾਰਾ 102 ਅਤੇ ਪੰਜਾਬ ਪੰਚਾਇਤ ਸੰਮਤੀਜ ਐਡ ਜਿਲ੍ਹਾ ਪ੍ਰੀਸਦ ਰਿਜਰਵੇਸਨ ਆਫ ਦਾ ਟੇਰੀਟੋਰੀਅਲ ਕੰਸੀਚਿਊਸੀਜ ਰੂਲਜ 2018 ਤੇ ਰੂਲ 3 ਦੁਆਰਾ ਪ੍ਰਦਾਨ ਕੀਤੇ ਅਖਤਿਆਰਾਂ ਦੀ ਵਰਤੋ ਕਰਦੇ ਹੋਏ ਮੈ ਪੰਚਾਇਤ ਸੰਮਤੀ ਸ੍ਰੀ ਅਨੰਦਪੁਰ ਸਾਹਿਬ ਜਿਲ੍ਹਾ ਰੂਪਨਗਰ ਦੇ ਬਣੇ ਚੋਣ ਹਲਕਿਆਂ ਦਾ ਰਾਖਵਾਂਕਰਨ ਹੇਠ ਲਿਖੇ ਅਨੁਸਾਰ ਕਰਦਾ ਹਾਂ:-

ਅਨੁਸੂਚੀ

ਲੜੀ ਨੰ:     ਚੋਣ ਹਲਕੇ ਦਾ ਨਾਮ                        ਚੋਣ ਹਲਕਿਆਂ ਦੀ ਕੈਟਾਗਰੀ
1           ਗੰਭੀਰਪੁਰ                                ਜਨਰਲ
2           ਢੇਰ                                     ਇਸਤਰੀ
3           ਗਰਾ                                     ਬੀ.ਸੀ.
4           ਬਾਸੋੋਵਾਲ                                 ਅ:ਜ:ਇਸਤਰੀ
5           ਗੰਗੂਵਾਲ                                 ਇਸਤਰੀ
6           ਮੋੋਹੀਵਾਲ                                ਇਸਤਰੀ
7           ਅੰਗਮਪੁਰ                                 ਇਸਤਰੀ
8           ਕੋੋਟਲਾ                                  ਜਨਰਲ
9           ਝਿੰਜੜੀ                                  ਇਸਤਰੀ
10          ਸਮਲਾਹ                                   ਜਨਰਲ
11          ਮੱਸੇਵਾਲ                                 ਅ:ਜ:
12          ਡਾਢੀ                                    ਅ:ਜ:
( 8527 ) PUNJAB GOVT. GAZ. (EXTRA), NOVEMBER 28, 2025 (AGHN 7, 1947 SAKA) 8528 13 ਬੜਾ ਪਿੰਡ ਜਨਰਲ 14 ਭਰਤਗੜ੍ਹ ਜਨਰਲ

15 ਨੰਗਲ ਸਰਸਾ

ਇਸਤਰੀ

ਸਹੀ/-

ਡਿਪਟੀ ਕਮਿਸ਼ਨਰ,

ਰੂਪਨਗਰ।

3568/11-2025/Pb. Govt. Press, S.A.S. Nagar

Cite this issue. Punjab Gazette, Government of Punjab, 28 November 2025. Indian Gazettes, https://egazette.servantsofknowledge.in/details/in.gazette.punjabdsa.2025-11-28.89181/. Archive identifier in.gazette.punjabdsa.2025-11-28.89181.