EXTRAORDINARY
Published by Authority
CHANDIGARH, FRIDAY, NOVEMBER 28, 2025 (AGRAHAYANA 7, 1947 SAKA)
ਪੰਜਾਬ ਸਰਕਾਰ
ਦਫਤਰ ਡਿਪਟੀ ਕਮਿਸਨਰ ਰੂਪਨਗਰ।
ਅਧਿਸੂਚਨਾ
ਮਿਤੀ 24 ਨਵੰਬਰ, 2025
ਨੰਬਰ ਡੀ.ਏ 4713.- ਪੰਜਾਬ ਪੰਚਾਇਤੀ ਰਾਜ ਐਕਟ 1994 (1994 ਦਾ ਐਕਟ ਨੰਬਰ 9) ਦੀ ਧਾਰਾ 102 ਅਤੇ ਪੰਜਾਬ ਪੰਚਾਇਤ ਸੰਮਤੀਜ ਐਡ ਜਿਲ੍ਹਾ ਪ੍ਰੀਸਦ ਰਿਜਰਵੇਸਨ ਆਫ ਦਾ ਟੇਰੀਟੋਰੀਅਲ ਕੰਸੀਚਿਊਸੀਜ ਰੂਲਜ 2018 ਤੇ ਰੂਲ 3 ਦੁਆਰਾ ਪ੍ਰਦਾਨ ਕੀਤੇ ਅਖਤਿਆਰਾ ਦੀ ਵਰਤੋ ਕਰਦੇ ਹੋਏ ਮੈ ਪੰਚਾਇਤ ਸੰਮਤੀ ਸ੍ਰੀ ਚਮਕੋਰ ਸਾਹਿਬ ਜਿਲ੍ਹਾ ਰੂਪਨਗਰ ਦੇ ਬਣੇ ਚੋਣ ਹਲਕਿਆਂ ਦਾ ਰਾਖਵਾਂਕਰਨ ਹੇਠ ਲਿਖੇ ਅਨੁਸਾਰ ਕਰਦਾ ਹਾਂ:-
ਅਨੁਸੂਚੀ
ਲੜੀ ਨੰ: ਚੋਣ ਹਲਕੇ ਦਾ ਨਾਮ ਚੋਣ ਹਲਕਿਆਂ ਦੀ ਕੈਟਾਗਰੀ 1 ਬੜੀ ਝੱਲੀਆਂ ਇਸਤਰੀ 2 ਬਾਲਸੰਢਾ ਅ:ਜ: ਇਸਤਰੀ 3 ਰੋੋਲੂ ਮਾਜਰਾ ਜਨਰਲ 4 ਪਿੱਪਲਮਾਜਰਾ ਜਨਰਲ 5 ਬਰਸਾਲਪੁਰ ਅ:ਜ: ਇਸਤਰੀ 6 ਸੰਧੂਆਂ ਅ:ਜ: 7 ਰਸੀਦਪੁਰ ਜਨਰਲ 8 ਖੋੋਖਰ ਅ:ਜ: 9 ਬਹਿਰਾਮਪੁਰ ਬੇਟ ਜਨਰਲ 10 ਮਹਿਤੋੋਤ ਇਸਤਰੀ 11 ਬੇਲਾ ਇਸਤਰੀ 12 ਟੱਪਰੀਆਂ ਘੜੀਸਪੁਰ ਅ:ਜ:PUNJAB GOVT. GAZ. (EXTRA), NOVEMBER 28, 2025 (AGHN 7, 1947 SAKA) 8530 13 ਹਾਫਿਜਾਬਾਦ ਜਨਰਲ 14 ਭਲਿਆਣ ਇਸਤਰੀ
15 ਮਾਹਲਾਂ ਅ:ਜ: ਇਸਤਰੀ
ਸਹੀ/-
ਡਿਪਟੀ ਕਮਿਸ਼ਨਰ,
ਰੂਪਨਗਰ।
3568/11-2025/Pb. Govt. Press, S.A.S. Nagar