Servants of Knowledge
Punjab Gazette · Government of Punjab

ਪੰਚਾਇਤ ਸੰਮਤੀ ਨੰਗਲ ਜਿਲ੍ਹਾ ਰੂਪਨਗਰ ਦੇ ਬਣੇ ਚੋਣ ਹਲਕਿਆਂ ਦਾ ਰਾਖਵਾਂਕਰਨ

Published 28 November 2025

Department
Deputy Commissioner(DC),Rupnagar
Type
Extra Ordinary
Notification no.
ਨੰਬਰ ਡੀ.ਏ 4714
Gazetteid
CHD/0092/2024-2026
Identifier
in.gazette.punjabdsa.2025-11-28.89183
Languages
English, Punjabi

click here for IIIF manifest

PUNJAB GOVT. GAZ. (EXTRA), NOVEMBER 28, 2025 (AGHN 7, 1947 SAKA) 8531

EXTRAORDINARY

Published by Authority

CHANDIGARH, FRIDAY, NOVEMBER 28, 2025 (AGRAHAYANA 7, 1947 SAKA)

ਪੰਜਾਬ ਸਰਕਾਰ

ਦਫਤਰ ਡਿਪਟੀ ਕਮਿਸਨਰ ਰੂਪਨਗਰ।

ਅਧਿਸੂਚਨਾ

ਮਿਤੀ 24 ਨਵੰਬਰ, 2025

ਨੰਬਰ ਡੀ.ਏ 4714.- ਪੰਜਾਬ ਪੰਚਾਇਤੀ ਰਾਜ ਐਕਟ 1994 (1994 ਦਾ ਐਕਟ ਨੰਬਰ 9) ਦੀ ਧਾਰਾ 102 ਅਤੇ ਪੰਜਾਬ ਪੰਚਾਇਤ ਸੰਮਤੀਜ ਐਡ ਜਿਲ੍ਹਾ ਪ੍ਰੀਸਦ ਰਿਜਰਵੇਸਨ ਆਫ ਦਾ ਟੇਰੀਟੋਰੀਅਲ ਕੰਸੀਚਿਊਸੀਜ ਰੂਲਜ 2018 ਤੇ ਰੂਲ 3 ਦੁਆਰਾ ਪ੍ਰਦਾਨ ਕੀਤੇ ਅਖਤਿਆਰਾ ਦੀ ਵਰਤੋ ਕਰਦੇ ਹੋਏ ਮੈ ਪੰਚਾਇਤ ਸੰਮਤੀ ਨੰਗਲ ਜਿਲ੍ਹਾ ਰੂਪਨਗਰ ਦੇ ਬਣੇ ਚੋਣ ਹਲਕਿਆਂ ਦਾ ਰਾਖਵਾਂਕਰਨ ਹੇਠ ਲਿਖੇ ਅਨੁਸਾਰ ਕਰਦਾ ਹਾਂ:-

ਅਨੁਸੂਚੀ

ਲੜੀ ਨੰ:     ਚੋਣ ਹਲਕੇ ਦਾ ਨਾਮ                         ਚੋਣ ਹਲਕਿਆਂ ਦੀ ਕੈਟਾਗਰੀ
1           ਸਵਾਮੀਪੁਰ                                ਅ:ਜ:
2           ਦੁਬੇਟਾ                                  ਅ:ਜ:  ਇਸਤਰੀ
3           ਮਾਣਕਪੁਰ                                 ਇਸਤਰੀ
4           ਬ੍ਰਹਮਪੁਰ ਲੋੋਅਰ                          ਜਨਰਲ
5           ਅਜੋੋਲੀ                                  ਬੀ.ਸੀ.
6           ਜਾਂਦਲਾ                                  ਅ:ਜ:  ਇਸਤਰੀ
7           ਦੜੋਲੀ ਅੱਪਰ                              ਇਸਤਰੀ
8           ਗੱਗ                                     ਇਸਤਰੀ
9           ਜਿੰਦਵੜੀ                                 ਜਨਰਲ
10          ਬੇਲਾ ਰਾਮਗੜ੍ਹ                            ਜਨਰਲ
11          ਨਾਨਗਰਾਂ                                 ਇਸਤਰੀ
12          ਖੇੜਾ ਕਲਮੋੋਟ                             ਜਨਰਲ
13          ਸੁਖਸਾਲ                                  ਜਨਰਲ
( 8531 ) PUNJAB GOVT. GAZ. (EXTRA), NOVEMBER 28, 2025 (AGHN 7, 1947 SAKA) 8532 14 ਸਹਿਜੋੋਵਾਲ ਇਸਤਰੀ 15 ਛੋੋਟੇਵਾਲ ਜਨਰਲ

ਸਹੀ/-

ਡਿਪਟੀ ਕਮਿਸ਼ਨਰ,

ਰੂਪਨਗਰ।

3568/11-2025/Pb. Govt. Press, S.A.S. Nagar

Cite this issue. Punjab Gazette, Government of Punjab, 28 November 2025. Indian Gazettes, https://egazette.servantsofknowledge.in/details/in.gazette.punjabdsa.2025-11-28.89183/. Archive identifier in.gazette.punjabdsa.2025-11-28.89183.