EXTRAORDINARY
Published by Authority
CHANDIGARH, FRIDAY, NOVEMBER 28, 2025 (AGRAHAYANA 7, 1947 SAKA)
ਪੰਜਾਬ ਸਰਕਾਰ
ਦਫਤਰ ਡਿਪਟੀ ਕਮਿਸਨਰ ਰੂਪਨਗਰ।
ਅਧਿਸੂਚਨਾ
ਮਿਤੀ 24 ਨਵੰਬਰ, 2025
ਨੰਬਰ ਡੀ.ਏ 4715.- ਪੰਜਾਬ ਪੰਚਾਇਤੀ ਰਾਜ ਐਕਟ 1994 (1994 ਦਾ ਐਕਟ ਨੰਬਰ 9) ਦੀ ਧਾਰਾ 102 ਅਤੇ ਪੰਜਾਬ ਪੰਚਾਇਤ ਸੰਮਤੀਜ ਐਡ ਜਿਲ੍ਹਾ ਪ੍ਰੀਸਦ ਰਿਜਰਵੇਸਨ ਆਫ ਦਾ ਟੇਰੀਟੋਰੀਅਲ ਕੰਸੀਚਿਊਸੀਜ ਰੂਲਜ 2018 ਤੇ ਰੂਲ 3 ਦੁਆਰਾ ਪ੍ਰਦਾਨ ਕੀਤੇ ਅਖਤਿਆਰਾ ਦੀ ਵਰਤੋ ਕਰਦੇ ਹੋਏ ਮੈ ਪੰਚਾਇਤ ਸੰਮਤੀ ਨੂਰਪੁਰਬੇਦੀ ਜਿਲ੍ਹਾ ਰੂਪਨਗਰ ਦੇ ਬਣੇ ਚੋਣ ਹਲਕਿਆਂ ਦਾ ਰਾਖਵਾਂਕਰਨ ਹੇਠ ਲਿਖੇ ਅਨੁਸਾਰ ਕਰਦਾ ਹਾਂ:-
ਅਨੁਸੂਚੀ
ਲੜੀ ਨੰ: ਚੋਣ ਹਲਕੇ ਦਾ ਨਾਮ ਚੋਣ ਹਲਕਿਆਂ ਦੀ ਕੈਟਾਗਰੀ 1 ਗੜਬਾਗਾ ਅ:ਜ: ਇਸਤਰੀ 2 ਅਬਿਆਣਾ ਕਲਾਂ ਇਸਤਰੀ 3 ਬਜਰੂੜ ਜਨਰਲ 4 ਸਰਥਲੀ ਜਨਰਲ 5 ਤਖਤਗੜ੍ਹ ਅ:ਜ: 6 ਟਿੱਬਾ ਨੰਗਲ ਇਸਤਰੀ 7 ਬੈਸਾਂ ਇਸਤਰੀ 8 ਆਜਮਪੁਰ ਬੀ.ਸੀ. 9 ਬੜਵਾ ਜਨਰਲ 10 ਸਸਕੋੋਰ ਜਨਰਲ 11 ਨੂਰਪੁਰ ਕਲਾਂ ਇਸਤਰੀ 12 ਕਰਤਾਰਪੁਰ ਇਸਤਰੀ 13 ਸਿੰਘਪੁਰ ਅ:ਜ:PUNJAB GOVT. GAZ. (EXTRA), NOVEMBER 28, 2025 (AGHN 7, 1947 SAKA) 8534 14 ਠਾਣਾ ਜਨਰਲ 15 ਡੂਮੇਵਾਲ ਅ:ਜ: ਇਸਤਰੀ
16 ਝਾਗੜੀਆਂ ਜਨਰਲ
17 ਕਾਹਨਪੁਰ ਖੂਹੀ
ਇਸਤਰੀ
ਸਹੀ/-
ਡਿਪਟੀ ਕਮਿਸ਼ਨਰ,
ਰੂਪਨਗਰ।
3568/11-2025/Pb. Govt. Press, S.A.S. Nagar