EXTRAORDINARY
Published by Authority
CHANDIGARH, FRIDAY, NOVEMBER 28, 2025 (AGRAHAYANA 7, 1947 SAKA)
ਪੰਜਾਬ ਸਰਕਾਰ
ਦਫਤਰ ਡਿਪਟੀ ਕਮਿਸਨਰ ਰੂਪਨਗਰ।
ਅਧਿਸੂਚਨਾ
ਮਿਤੀ 24 ਨਵੰਬਰ,2025
ਨੰਬਰ ਡੀ.ਏ 4716.- ਪੰਜਾਬ ਪੰਚਾਇਤੀ ਰਾਜ ਐਕਟ 1994 (1994 ਦਾ ਐਕਟ ਨੰਬਰ 9) ਦੀ ਧਾਰਾ 102 ਅਤੇ ਪੰਜਾਬ ਪੰਚਾਇਤ ਸੰਮਤੀਜ ਐਡ ਜਿਲ੍ਹਾ ਪ੍ਰੀਸਦ ਰਿਜਰਵੇਸਨ ਆਫ ਦਾ ਟੇਰੀਟੋਰੀਅਲ ਕੰਸੀਚਿਊਸੀਜ ਰੂਲਜ 2018 ਤੇ ਰੂਲ 3 ਦੁਆਰਾ ਪ੍ਰਦਾਨ ਕੀਤੇ ਅਖਤਿਆਰਾ ਦੀ ਵਰਤੋ ਕਰਦੇ ਹੋਏ ਮੈ ਪੰਚਾਇਤ ਸੰਮਤੀ ਮੋਰਿੰਡਾ ਜਿਲ੍ਹਾ ਰੂਪਨਗਰ ਦੇ ਬਣੇ ਚੋਣ ਹਲਕਿਆਂ ਦਾ ਰਾਖਵਾਂਕਰਨ ਹੇਠ ਲਿਖੇ ਅਨੁਸਾਰ ਕਰਦਾ ਹਾਂ:-
ਅਨੁਸੂਚੀ
ਲੜੀ ਨੰ: ਚੋਣ ਹਲਕੇ ਦਾ ਨਾਮ ਚੋਣ ਹਲਕਿਆਂ ਦੀ ਕੈਟਾਗਰੀ 1 ਬਹਿਡਾਲੀ ਇਸਤਰੀ 2 ਕਾਈਨੋੋਰ ਜਨਰਲ 3 ਸਹੇੜੀ ਜਨਰਲ 4 ਢੰਗਰਾਲੀ ਅ:ਜ: 5 ਮੜੋਲੀ ਕਲਾਂ ਜਨਰਲ 6 ਦਤਾਰਪੁਰ ਇਸਤਰੀ 7 ਡੂਮਛੇੜੀ ਜਨਰਲ 8 ਕਲਾਂਰਾਂ ਅ:ਜ: ਇਸਤਰੀ 9 ਅਮਰਾਲੀ ਇਸਤਰੀ 10 ਸਮਾਣਾ ਕਲਾਂ ਜਨਰਲ 11 ਬੂਰ ਮਾਜਰਾ ਇਸਤਰੀ 12 ਸੀਹੋੋਮਾਜਰਾ ਅ:ਜ: ਇਸਤਰੀ 13 ਸਲੋੋਰਾ ਇਸਤਰੀPUNJAB GOVT. GAZ. (EXTRA), NOVEMBER 28, 2025 (AGHN 7, 1947 SAKA) 8536 14 ਚਿੰਤਗੜ੍ਹ ਅ:ਜ: ਇਸਤਰੀ 15 ਕਿਸਨਪੁਰਾ ਅ:ਜ:
16 ਕੋੋਟਲਾ ਨਿਹੰਗ ਅ:ਜ:
ਸਹੀ/-
ਡਿਪਟੀ ਕਮਿਸ਼ਨਰ,
ਰੂਪਨਗਰ।
3568/11-2025/Pb. Govt. Press, S.A.S. Nagar