EXTRAORDINARY
Published by Authority
CHANDIGARH, FRIDAY, NOVEMBER 28, 2025 (AGRAHAYANA 7, 1947 SAKA)
ਪੰਜਾਬ ਸਰਕਾਰ
ਦਫਤਰ ਡਿਪਟੀ ਕਮਿਸਨਰ ਰੂਪਨਗਰ।
ਅਧਿਸੂਚਨਾ
ਮਿਤੀ 24 ਨਵੰਬਰ, 2025
ਨੰਬਰ ਡੀ.ਏ 4717.- ਪੰਜਾਬ ਪੰਚਾਇਤੀ ਰਾਜ ਐਕਟ 1994 (1994 ਦਾ ਐਕਟ ਨੰਬਰ 9) ਦੀ ਧਾਰਾ 102 ਅਤੇ ਪੰਜਾਬ ਪੰਚਾਇਤ ਸੰਮਤੀਜ ਐਡ ਜਿਲ੍ਹਾ ਪ੍ਰੀਸਦ ਰਿਜਰਵੇਸਨ ਆਫ ਦਾ ਟੇਰੀਟੋਰੀਅਲ ਕੰਸੀਚਿਊਸੀਜ ਰੂਲਜ 2018 ਤੇ ਰੂਲ 3 ਦੁਆਰਾ ਪ੍ਰਦਾਨ ਕੀਤੇ ਅਖਤਿਆਰਾ ਦੀ ਵਰਤੋ ਕਰਦੇ ਹੋਏ ਮੈ ਪੰਚਾਇਤ ਸੰਮਤੀ ਰੂਪਨਗਰ ਜਿਲ੍ਹਾ ਰੂਪਨਗਰ ਦੇ ਬਣੇ ਚੋਣ ਹਲਕਿਆਂ ਦਾ ਰਾਖਵਾਂਕਰਨ ਹੇਠ ਲਿਖੇ ਅਨੁਸਾਰ ਕਰਦਾ ਹਾਂ:-
ਅਨੁਸੂਚੀ
ਲੜੀ ਨੰ: ਚੋਣ ਹਲਕੇ ਦਾ ਨਾਮ ਚੋਣ ਹਲਕਿਆਂ ਦੀ ਕੈਟਾਗਰੀ 1 ਦਬੁਰਜੀ ਅ:ਜ: ਇਸਤਰੀ 2 ਚੰਦਪੁਰ ਜਨਰਲ 3 ਘਨੋੋਲਾ ਜਨਰਲ 4 ਘਨੋਲੀ ਜਨਰਲ 5 ਮਕੋੋੜੀ ਕਲਾਂ ਇਸਤਰੀ 6 ਮਲਕਪੁਰ ਇਸਤਰੀ 7 ਹੂਸੈਨਪੁਰ ਜਨਰਲ 8 ਮਗਰੋੋੜ ਅ:ਜ: ਇਸਤਰੀ 9 ਬਰਦਾਰ ਇਸਤਰੀ 10 ਪੁਰਖਾਲੀ ਇਸਤਰੀ 11 ਭੰਗਾਲਾ ਅ:ਜ: 12 ਮੀਆਂਪੁਰ ਇਸਤਰੀ 13 ਹਵੇਲੀ ਛੋੋਟੀ ਅ:ਜ:PUNJAB GOVT. GAZ. (EXTRA), NOVEMBER 28, 2025 (AGHN 7, 1947 SAKA) 8538 14 ਖੈਰਾਬਾਦ ਜਨਰਲ 15 ਪਪਰਾਲਾ ਅ:ਜ: ਇਸਤਰੀ
ਸਹੀ/-
ਡਿਪਟੀ ਕਮਿਸ਼ਨਰ,
ਰੂਪਨਗਰ।
3568/11-2025/Pb. Govt. Press, S.A.S. Nagar