Servants of Knowledge
Punjab Gazette · Government of Punjab

ਜ਼ਿਲ੍ਹਾ ਪ੍ਰੀਸ਼ਦ ਜ਼ਿਲ੍ਹਾ ਜਲੰਧਰ ਦੇ ਚੋਣ ਹਲਕਿਆਂ ਦਾ ਰਾਖਵਾਂ ਕਰਨ

Published 28 November 2025

Department
Deputy Commissioner(DC),Jalandhar
Type
Extra Ordinary
Notification no.
No.6540
Gazetteid
CHD/0092/2024-2026
Identifier
in.gazette.punjabdsa.2025-11-28.89189
Languages
English, Punjabi

click here for IIIF manifest

PUNJAB GOVT. GAZ. (EXTRA), NOVEMBER 28, 2025 (AGHN 7, 1947 SAKA) 8541

EXTRAORDINARY

Published by Authority

CHANDIGARH, FRIDAY, NOVEMBER 28, 2025 (AGRAHAYANA 7, 1947 SAKA)

ਪੰਜਾਬ ਸਰਕਾਰ

ਦਫਤਰ ਡਿਪਟੀ ਕਮਿਸ਼ਨਰ ਜਲੰਧਰ।

ਸੋਧ ਪੱਤਰ

ਮਿਤੀ 27 ਨਵੰਬਰ, 2025

ਨੰ:6540.-ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 165 ਤਹਿਤ ਨੋਟੀਫਿਕੇਸ਼ਨ ਨੰਬਰ 5621 ਮਿਤੀ 22 ਅਗਸਤ 2025 ਰਾਹੀਂ ਪੰਜਾਬ ਪੰਚਾਇਤੀ ਰਾਜ ਐਕਟ 1994 (1994 ਦਾ ਪੰਜਾਬ ਐਕਟ ਨੰਬਰ 9) ਦੀ ਧਾਰਾ 165 ਅਤੇ ਪੰਜਾਬ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਰਿਜ਼ਰਵੇਸ਼ਨ ਆਫ ਦਾ ਟੋਰੀਟੋਰੀਅਲ ਕੰਸੀ ਚਿਊਸੀਜ਼ ਰੂਲਜ਼ 2018 ਦੇ ਰੂਲ 4 ਦੁਆਰਾ ਪ੍ਰਦਾਨ ਕੀਤੇ ਅਖਤਿਆਰਾਂ ਅਤੇ ਇਸ ਪੱਖੋਂ ਉਨਾਂ ਨੂੰ ਸਮਰੱਥ ਬਣਾਉਂਦੇ ਹੋਏ ਜ਼ਿਲ੍ਹਾ ਪ੍ਰੀਸ਼ਦ ਜ਼ਿਲ੍ਹਾ ਜਲੰਧਰ ਦੇ ਚੋਣ ਹਲਕਿਆਂ ਦਾ ਰਾਖਵਾਂ ਕਰਨ ਅਧਿਸੂਚਿਤ ਕੀਤਾ ਗਿਆ ਸੀ, ਜਿਸ ਵਿੱਚ ਹੇਠ ਲਿਖੀ ਅਨੁਸੂਚੀ ਅਨੁਸਾਰ ਸੋਧ ਕੀਤੀ ਜਾਂਦੀ ਹੈ:-

ਅਨੁਸੂਚੀ

ਲੜੀ ਨੰ: ਚੋਣ ਹਲਕੇ ਦਾ ਨਾਮ ਚੋਣ ਹਲਕੇ ਦਾ ਰਾਖਵਾਂਕਰਨ 1 ਜਮਸ਼ੇਰ ਐਸ.ਸੀ.

2 ਢੰਡੋਵਾਲ ਐਸ.ਸੀ.ਇਸਤਰੀ

3 ਜੰਡਿਆਲਾ

ਇਸਤਰੀ

ਸਹੀ/-

ਡਿਪਟੀ ਕਮਿਸ਼ਨਰ

3568/11-2025/Pb. Govt. Press, S.A.S. Nagar

ਜਲੰਧਰ( 8541 )

Cite this issue. Punjab Gazette, Government of Punjab, 28 November 2025. Indian Gazettes, https://egazette.servantsofknowledge.in/details/in.gazette.punjabdsa.2025-11-28.89189/. Archive identifier in.gazette.punjabdsa.2025-11-28.89189.