EXTRAORDINARY
Published by Authority
CHANDIGARH, FRIDAY, NOVEMBER 28, 2025 (AGRAHAYANA 7, 1947 SAKA)
ਪੰਜਾਬ ਸਰਕਾਰ
ਦਫਤਰ ਡਿਪਟੀ ਕਮਿਸ਼ਨਰ ਜਲੰਧਰ
ਸੋਧ ਪੱਤਰ
ਮਿਤੀ 27 ਨਵੰਬਰ, 2025
ਨੰ:6544.-ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 102 ਤਹਿਤ ਨੋਟੀਫਿਕੇਸ਼ਨ ਨੰਬਰ 5630 ਮਿਤੀ 22 ਅਗਸਤ 2025 ਰਾਹੀਂ ਪੰਜਾਬ ਪੰਚਾਇਤੀ ਰਾਜ ਐਕਟ 1994 (1994 ਦਾ ਪੰਜਾਬ ਐਕਟ ਨੰਬਰ 9) ਦੀ ਧਾਰਾ 102 ਅਤੇ ਪੰਜਾਬ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਰਿਜ਼ਰਵੇਸ਼ਨ ਆਫ ਦਾ ਟੋਰੀਟੋਰੀਅਲ ਕੰਸੀਚਿਊਸੀਜ਼ ਰੂਲਜ਼ 2018 ਦੇ ਰੂਲ 3 ਦੁਆਰਾ ਪ੍ਰਦਾਨ ਕੀਤੇ ਅਖਤਿਆਰਾਂ ਅਤੇ ਇਸ ਪੱਖੋਂ ਉਨ੍ਹਾਂ ਨੂੰ ਸਮਰੱਥ ਬਣਾਉਂਦੇ ਹੋਏ ਪੰਚਾਇਤ ਸੰਮਤੀ ਫਿਲੌਰ ਜ਼ਿਲ੍ਹਾ ਜਲੰਧਰ ਦੇ ਚੋਣ ਹਲਕਿਆਂ ਦਾ ਰਾਖਵਾਂ ਕਰਨ ਅਧਿਸੂਚਿਤ ਕੀਤਾ ਗਿਆ ਸੀ, ਜਿਸ ਵਿੱਚ ਹੇਠ ਲਿਖੀ ਅਨੁਸੂਚੀ ਅਨੁਸਾਰ ਸੋਧ ਕੀਤੀ ਜਾਂਦੀ ਹੈ:-
ਅਨੁਸੂਚੀ
ਲੜੀ ਨੰ: ਚੋਣ ਹਲਕੇ ਦਾ ਨਾਮ ਚੋਣ ਹਲਕੇ ਦਾ ਰਾਖਵਾਂਕਰਨ 1 ਲਸਾੜਾ
ਇਸਤਰੀ
2 ਦਿਆਲਪੁਰ ਜਨਰਲ
3 ਮੰਡੀ
ਇਸਤਰੀ
4 ਅੱਪਰਾ ਜਨਰਲ
ਸਹੀ/-
ਡਿਪਟੀ ਕਮਿਸ਼ਨਰ
ਜਲੰਧਰ
3568/11-2025/Pb. Govt. Press, S.A.S. Nagar