Servants of Knowledge
Punjab Gazette · Government of Punjab

ਜਿਲਾ ਪਰੀਸ਼ਦ ਫਾਜਿਲਕਾ

Published 28 November 2025

Department
Deputy Commissioner(DC),Fazilka
Type
Extra Ordinary
Notification no.
No.426
Gazetteid
CHD/0092/2024-2026
Identifier
in.gazette.punjabdsa.2025-11-28.89201
Languages
English, Punjabi

click here for IIIF manifest

PUNJAB GOVT. GAZ. (EXTRA), NOVEMBER 28, 2025 (AGHN 7, 1947 SAKA) 8551

EXTRAORDINARY

Published by Authority

CHANDIGARH, FRIDAY , NOVEMBER 28, 2025 (AGRAHAYANA 7, 1947 SAKA)

ਪੰਜਾਬ ਸਰਕਾਰ

ਡਿਪਟੀ ਕਮਿਸ਼ਨਰ, ਫਾਜਿਲਕਾ

ਮਿਤੀ 28 ਨਵੰਬਰ 2025

ਨੰਬਰ 426.-ਪੰਜਾਬ ਪੰਚਾਇਤੀ ਰਾਜ ਐਕਟ 1994 (1994 ਦਾ ਪੰਜਾਬ ਐਕਟ ਨੰਬਰ 9 ) ਦੀ ਧਾਰਾ 165 ਅਤੇ ਪੰਜਾਬ ਪੰਚਾਇਤ ਸੰਮਤੀਜ ਐਂਡ ਜਿਲਾ ਪਰੀਸ਼ਦ ਰਿਜ਼ਰਵੈਸ਼ਨ ਆਫ ਦਾ ਟੋਰੀਟੇਰੀਅਨ ਕੰਸੀਚਿਊਸੀਜ਼ ਰੁੁਲਜ਼ 2018 ਦੇ ਰੂਲ 4 ਦੁੁਆਰਾ ਪ੍ਰਦਾਨ ਕੀਤੇ ਅਖਤਿਆਰਾਂ ਅਤੇ ਇਸ ਪੱਖੋਂ ਉਨਾਂ ਨੂੰ ਸਮਰੱਥ ਬਣਾਉਂਦੇ ਹੋਏ ਮੈਂ ਜਿਲਾ ਪਰੀਸ਼ਦ ਫਾਜਿਲਕਾ,ਦੇ ਚੋਣ ਹਲਕੇ ਹੇਠ ਲਿਖੀ ਅਨੁੁਸੂਚੀ ਅਨੁੁਸਾਰ ਰਿਜ਼ਰਵ/ਅਧਿਸੂਚਿਤ ਕਰਦਾ/ਕਰਦੀ ਹਾਂ:-

ਸੂਧੀ ਪੱਤਰ

ਲੜੀ ਨੰਬਰ ਚੋਣ ਹਲਕੇ ਦਾ ਨਾਮ ਚੋਣ ਹਲਕਿਆਂ ਦੀ ਕੈਟਾਗਿਰੀ 1 ਘੱਲੂ ਅ.ਜ.

2

ਬਾਹਮਣੀ ਵਾਲਾ ਅ.ਜ.

3 ਪੰਜਕੋਸੀ ਅ.ਜ.

4 ਕਰਨੀ ਖੇੜਾ ਅ.ਜ.

5 ਮੰਡੀ ਲਾਧੂਕਾ ਅ.ਜ.ਇਸਤਰੀ 6 ਜ਼ਲਾਲਾਬਾਦ ਰੂਰਲ ਅ.ਜ.ਇਸਤਰੀ 7 ਸੀਤੋ ਗੁੰਨੋ ਅ.ਜ.ਇਸਤਰੀ 8 ਜ਼ੋੜਕੀ ਅੰਧੇ ਵਾਲੀ

ਇਸਤਰੀ

9 ਖੂਈ ਖੇੜਾ

ਇਸਤਰੀ

10 ਮਾਹਮੂ ਜ਼ੋਈਆ

ਇਸਤਰੀ

11 ਕੁੰਡਲ ਇਸਤਰੀ

12 ਜ਼ੰਡਵਾਲਾ ਹਨਵੰਤਾ

ਇਸਤਰੀ13 ਵਰਿਆਮ ਖੇੜਾ ਬੀ.ਸੀ. 14 ਲੱਧੂ ਵਾਲਾ ਉਤਾੜ ਜਨਰਲ ( 8551 ) PUNJAB GOVT. GAZ. (EXTRA), NOVEMBER 28, 2025 (AGHN 7, 1947 SAKA) 8552 15 ਬਹਾਵ ਵਾਲਾ ਜਨਰਲ 16 ਸਜਰਾਣਾ ਜਨਰਲ ਸਹੀ/-

ਡਿਪਟੀ ਕਮਿਸ਼ਨਰ

ਫਾਜਿਲਕਾ

3568/11-2025/Pb. Govt. Press, S.A.S. Nagar

Cite this issue. Punjab Gazette, Government of Punjab, 28 November 2025. Indian Gazettes, https://egazette.servantsofknowledge.in/details/in.gazette.punjabdsa.2025-11-28.89201/. Archive identifier in.gazette.punjabdsa.2025-11-28.89201.