Servants of Knowledge
Punjab Gazette · Government of Punjab

Sh.Sham Lal S/o Mohinder Pal, Mohalla Ravidass, Tehsil Phillaur, District Jalandhar C/o Smt. Sonal T

Published 28 November 2025

Department
Labour
Type
Ordinary
Notification no.
ਨੰ:ਸਕਕ/2025/1559
Gazetteid
CHD/0092/2024-2026
Identifier
in.gazette.punjabdsa.2025-11-28.89228
Languages
English, Punjabi

click here for IIIF manifest

PART III] PUNJAB GOVT. GAZ., OCTOBER 3, 2025 (ASVN 11, 1947 SAKA) 1107

Published by Authority

No. 48] CHANDIGARH, FRIDAY, NOVEMBER 28, 2025 (AGRAHAYANA 7, 1947 SAKA)

PART III

Notifications by High Court ; Labour Commissioner ; Advertisements ;

Director of Lotteries, Punjab and Notices, etc.

ਪੰਜਾਬ ਸਰਕਾਰ

ਕਿਰਤ ਵਿਭਾਗ

ਦਫ਼ਤਰ ਸਹਾਇਕ ਕਿਰਤ ਕਮਿਸ਼ਨਰ, ਜਲੰਧਰ

ਅਧਿਸੂਚਨਾ

ਮਿਤੀ 10 ਨਵੰਬਰ, 2025

ਨੰ:ਸਕਕ/2025/1559.- ਮੇਰੀ ਰਾਇ ਹੈ ਕਿ Sh.Sham Lal S/o Mohinder Pal, Mohalla Ravidass, Tehsil Phillaur, District Jalandhar C/o Smt. Sonal Teji, Manninder Kaur & Ameena K.Azad, Authorized Representative Chamber No. 333, New Courts, Jalandhar ਅਤੇ 1) M/s. Varun Baverages Liminted, G.T. Road Phillaur, District Jalandhar Through its Managing Director 2) M/s. G.I. Staffing Services Pvt. Ltd., World Trade Tower, Tower-B, Unit No. 503, 5th Floor, Sector-16, Noida, Uttar Pradesh-201301 Through its Managing Director/Director ਇੱਕ ਉਦਯੋਗਿਕ ਵਿਵਾਦ ਹੋਂਦ ਵਿੱਚ ਹੈ। ਇਸ ਲਈ ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ 2 ਏ ਅਤੇ ਧਾਰਾ 10(1) ਪੈਰਾ (ਸੀ) ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਅਧਿਸੂਚਨਾ ਨੰ:1/22/04/4 ਕਿਰਤ/1091 ਮਿਤੀ:19-03-08 ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਮੈਂ ਕਿਰਤੀ ਅਤੇ ਪ੍ਰਬੰਧਕਾਂ ਦਰਮਿਆਨ ਉਦਯੋਗਿਕ ਵਿਵਾਦ ਐਕਟ ਦੀ ਧਾਰਾ 7 ਅਧੀਨ ਬਣਾਈ ਗਈ ਪ੍ਰਧਾਨਗੀ ਅਫ਼ਸਰ ਇੰਡਸਟ੍ਰੀਅਲ ਟ੍ਰਿਬਿਊਨਲ, ਜਲੰਧਰ ƒ ਮੈਂ ਹੇਠ ਲਿਖੇ ਖਰੜੇ ਅਨੁਸਾਰ ਨਿਆਂ-ਨਿਰਣੇ ਅਤੇ ਇਸ ਸਬੰਧੀ ਅਵਾਰਡ ਤਿੰਨ ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਭੇਜਦਾ ਹਾਂ:-

"ਕੀ ਕਿਰਤੀ Sh. Sham Lal S/o Mohinder Pal, ਦੀ ਸੇਵਾ ਸਮਾਪਤੀ ਮਾਲਕਾਂ/ਪ੍ਰਬੰਧਕਾਂ ਵੱਲੋਂ ਗੈਰ-ਕਾƒਨੀ ਅਤੇ ਅਨੁਚਿਤ ਢੰਗ ਨਾਲ ਕੀਤੀ ਗਈ ਹੈ< @ ਜੇਕਰ ਹਾਂ ਤਾਂ ਇਸ ਸਬੰਧੀ ਕਿਰਤੀ ਕੀ ਲਾਭ ਅਤੇ ਕਿਸ ਵਿਸਥਾਰ ਨਾਲ ਪ੍ਰਾਪਤ ਕਰਨ ਦਾ ਹੱਕਦਾਰ ਹੈ।

ਸਹੀ/-

(ਪ੍ਰਦੀਪ ਚੌਧਰੀ)

ਸਹਾਇਕ ਕਿਰਤ ਕਮਿਸ਼ਨਰ,

ਜਲੰਧਰ।

3564/11-2025/Pb. Govt. Press, S.A.S. Nagar (1383)
Cite this issue. Punjab Gazette, Government of Punjab, 28 November 2025. Indian Gazettes, https://egazette.servantsofknowledge.in/details/in.gazette.punjabdsa.2025-11-28.89228/. Archive identifier in.gazette.punjabdsa.2025-11-28.89228.