Servants of Knowledge
Punjab Gazette · Government of Punjab

ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਨੰਬਰ ਜਿ.ਪ੍ਰੀ./ਗੁਰਦਾਸਪੁਰ/2025/6232, ਮਿਤੀ 10 ਸਤੰਬਰ, 2025 ਵਿਚ ਸੋਧ ਕਰਨ ਸ

Published 04 December 2025

Department
Rural Development and Panchayats
Type
Extra Ordinary
Notification no.
ਨੰਬਰ:ਜਿ.ਪ੍ਰੀ./ਗੁਰਦਾਸਪੁਰ/2025 /6296
Gazetteid
CHD/0092/2024-2026
Identifier
in.gazette.punjabdsa.2025-12-04.89277
Languages
English, Punjabi

click here for IIIF manifest

PUNJAB GOVT. GAZ. (EXTRA), DECEMBER 4, 2025 (AGHN 13, 1947 SAKA) 8581

EXTRAORDINARY

Published by Authority

CHANDIGARH, THURSDAY, DECEMBER 4, 2025 (AGRAHAYANA 13, 1947 SAKA)

ਪੰਜਾਬ ਸਰਕਾਰ

ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ

ਵਿਕਾਸ ਭਵਨ, ਸੈਕਟਰ 62, ਫੇਜ਼ 8, ਸਾਹਿਬਜਾਦਾ ਅਜੀਤ ਸਿੰਘ ਨਗਰ

ਸ਼ੁੱਧੀ ਪੱਤਰ

ਮਿਤੀ 4 ਦਸੰਬਰ 2025

ਨੰਬਰ :ਿ ਜ . ਪ੍ਰੀ ./ਗੁ ਰ ਦ ਾਸ ਪੁਰ/2 0 25 /6 29 6 .-ਪੇਂਡੂ ਿ ਵਕਾਸ ਅਤੇ ਪੰਚਾਇਤ ਵਿਭਾਗ ਦੇ ਨੰਬਰ ਜਿ.ਪ੍ਰੀ./ਗੁਰਦਾਸਪੁਰ/2025/6232, ਮਿਤੀ 10 ਸਤੰਬਰ, 2025 ਰਾਹੀਂ ਜਾਰੀ ਕੀਤੀ ਗਈ ਅਧਿਸੂਚਨਾਂ ਵਿੱਚ ਜੋਨ ਨੰਬਰ 5, ਜੋਨ ਨੰਬਰ 18, ਜੋਨ ਨੰਬਰ 9 ਅਤੇ ਜੋਨ ਨੰਬਰ 11 ਵਿੱਚ ਹੇਠ ਲਿਖੇ ਅਨੁਸਾਰ ਸੋਧ ਕੀਤੀ ਜਾਂਦੀ ਹੈ:-

(1) ਜੋਨ ਨੰਬਰ 5 (ਗੋਤ ਪੋਖਰ) ਵਿੱਚ ਸ਼ਾਮਿਲ ਗ੍ਰਾਮ ਪੰਚਾਇਤ ਭੱਟੀਆਂ (619) ਸਹਿਬਨ ਗਲਤੀ ਕਾਰਨ ਕਾਲਮ ਨੰਬਰ 3 ਵਿੱਚ ਦਰਜ ਹੋ ਗਈ ਹੈ, ਜਿਸ ਨੂੰ ਕਾਲਮ ਨੰਬਰ 4 ਵਿੱਚ ਦਰਜ ਕੀਤਾ ਜਾਵੇ।

(2) ਗ੍ਰਾਮ ਪੰਚਾਇਤ ਨਵਾਂ ਜੋੜਾ ਸਿੰਘ (249) ਜੋ ਸਹਿਬਨ ਗਲਤੀ ਕਾਰਨ ਜੋਨ ਨੰਬਰ 18 (ਭਾਗੋਵਾਲ) ਵਿੱਚ ਸ਼ਾਮਿਲ ਨਹੀਂ ਕੀਤੀ ਗਈ, ਨੂੰ ਜੋਨ ਨੰਬਰ 18 (ਭਾਗੋਵਾਲ) ਵਿੱਚ ਕਾਲਮ ਨੰਬਰ 4 ਵਿੱਚ ਦਰਜ ਕੀਤਾ ਜਾਵੇ।

(3) ਜੋਨ ਨੰਬਰ 9 (ਕਾਹਨੂੰਵਾਨ) ਦੇ ਕਾਲਮ ਨੰਬਰ 4 ਵਿੱਚ ਦਰਜ ਗਰਾਮ ਪੰਚਾਇਤ ਭਾਜਵਾ ਪੱਤੀ (ਅਬਾਦੀ ਭੈਣੀ ਪੋਸਵਾਲ) ਗਰਾਮ ਪੰਚਾਇਤ ਭੈਣੀ ਪਸਵਾਲ ਵਿੱਚ ਮਰਜ ਹੋ ਚੁੱਕੀ ਹੈ, ਪ੍ਰੰਤੁ ਸਹਿਬਨ ਗਲਤੀ ਕਾਰਨ ਕਾਲਮ ਨੰਬਰ 4 ਵਿੱਚ ਦਰਜ ਹੋ ਗਈ ਹੈ, ਨੂੰ ਕੱਟਿਆ ਜਾਵੇ।

(4) ਜੋਨ ਨੰਬਰ 11 (ਭੰਡਾਲ) ਵਿੱਚ ਦਰਜ ਪਿੰਡ ਚੱਕ ਭੰਗਵਾਂ ਸਹਿਬਨ ਗਲਤੀ ਕਾਰਨ ਕਾਲਮ ਨੰਬਰ 4 ਵਿੱਚ ਦਰਜ ਹੋ ਗਿਆ ਹੈ। ਇਸ ਲਈ ਚੱਕ ਭੰਗਵਾਂ (447) ਨੂੰ ਕਾਲਮ ਨੰਬਰ 4 ਵਿੱਚੋਂ ਕੱਟ ਕੇ ਕਾਲਮ ਨੰਬਰ 3 ਵਿੱਚ ਗਰਾਮ ਪੰਚਾਇਤ ਭੰਗਵਾਂ (447) ਹੇਠ ਦਰਜ ਕੀਤਾ ਜਾਵੇ।

ਊਮਾ ਸ਼ੰਕਰ ਗੁਪਤਾ, ਆਈ.ਏ.ਐਸ.

ਸਪੈਸ਼ਲ ਸਕੱਤਰ, ਪੰਜਾਬ ਸਰਕਾਰ,

ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ।

3574/12-2025/Pb. Govt. Press, S.A.S. Nagar ( 8599 )
Cite this issue. Punjab Gazette, Government of Punjab, 04 December 2025. Indian Gazettes, https://egazette.servantsofknowledge.in/details/in.gazette.punjabdsa.2025-12-04.89277/. Archive identifier in.gazette.punjabdsa.2025-12-04.89277.