Servants of Knowledge
Punjab Gazette · Government of Punjab

ਸ਼੍ਰੀ ਮੱਤੀ ਮਸੀਹ ਪੁੱਤਰ ਖਜਾਨ ਮਸੀਹ, ਵਾਸੀ ਪਿੰਡ ਮਾਡਲ ਟਾਊਨ, ਤਹਿਸੀਲ ਭੁਲੱਥ, ਜਿਲ੍ਹਾਂ ਕਪੂਰਥਲਾ

Published 05 December 2025

Department
Local Government
Type
Ordinary
Notification no.
ਨੰ: 14/26/2015—2ਸਸ1(ਪ:ਫ)/715
Gazetteid
CHD/0092/2024-2026
Identifier
in.gazette.punjabdsa.2025-12-05.89324
Languages
English, Punjabi

click here for IIIF manifest

PART I] PUNJAB GOVT. GAZ., DECEMBER 5, 2025 (AGHN 14, 1947 SAKA) 2303

Published by Authority

No. 49] CHANDIGARH, FRIDAY, DECEMBER 5, 2025 (AGRAHAYANA 14 , 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ

(ਸਥਾਨਕ ਸਰਕਾਰ-1 ਸ਼ਾਖਾ)

ਅਧਿਸੂਚਨਾ

ਮਿਤੀ 6 ਨਵੰਬਰ, 2025

ਨੰ: 14/26/2015-2ਸਸ1(ਪ:ਫ)/715.- ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ, ਇੰਡੀਅਨ ਕ੍ਰਿਸਚੀਅਨ ਮੈਰਿਜ਼ ਐਕਟ 1872 ਦੀ ਧਾਰਾ 07 ਤਹਿਤ ਸ਼੍ਰੀ ਮੱਤੀ ਮਸੀਹ ਪੁੱਤਰ ਖਜਾਨ ਮਸੀਹ, ਵਾਸੀ ਪਿੰਡ ਮਾਡਲ ਟਾਊਨ, ਤਹਿਸੀਲ ਭੁਲੱਥ, ਜਿਲ੍ਹਾਂ ਕਪੂਰਥਲਾ, ਪੰਜਾਬ ƒ ਕਪੂਰਥਲਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕੇ ਲਈ ਹੇਠ ਲਿਖੀਆਂ ਸ਼ਰਤਾਂ ਤਹਿਤ ਕ੍ਰਿਸਚੀਅਨ ਮੈਰਿਜ ਰਜਿਸਟਰਾਰ ਡੈਜੀਗਨੇਟ ਕਰਦੇ ਹਨ:-

ਸ਼ਰਤਾਂ: (ੳ) ਮੈਰਿਜ ਰਜਿਸਟਰਾਰ ਆਪਣੇ ਤੌਰ ਤੇ ਕੰਮ ਕਰੇਗਾ। ਉਸ ਵੱਲੋਂ ਸ਼ਾਦੀਆਂ ਦਾ ਰਿਕਾਰਡ ਤਿਆਰ ਕਰਨ ਅਤੇ ਸਾਂਭ ਸੰਭਾਲ ਤੇ ਆਉਣ ਵਾਲਾ ਖਰਚਾ ਆਪਣੇ ਪੱਧਰ ਤੇ ਕੀਤਾ ਜਾਵੇਗਾ ਅਤੇ ਸੇਵਾ ਦੀ ਭਾਵਨਾ ਰੱਖ ਕੇ ਕੰਮ ਕਰਨਾ ਪਵੇਗਾ। ਇਸ ਦੇ ਇਵਜ਼ ਵਿਚ ਉਸ ƒ ਸਰਕਾਰ ਵਲੋਂ ਕੋਈ ਮਾਣ ਭੇਟਾਂ ਨਹੀਂ ਦਿੱਤੀ ਜਾਵੇਗੀ।

(ਅ) ਮੈਰਿਜ਼ ਰਜਿਸਟਰਾਰ ਇੰਡੀਅਨ ਕ੍ਰਿਸਚੀਅਨ ਮੈਰਿਜ਼ ਐਕਟ, 1872 ਵਿਚ ਦਰਜ਼ ਪ੍ਰੋਵੀਜ਼ਨ ਅਨੁਸਾਰ ਕੰਮ ਕਰੇਗਾ ਅਤੇ ਨਿਯਮਾਂ ਦੀ ਇੰਨ-ਬਿੰਨ ਪਾਲਣਾ ਕਰੇਗਾ, ਕਿਸੇ ਵੀ ਕਿਸਮ ਦੀ ਉਣਤਾਈ ਸਬੰਧੀ ਅਤੇ ਜੇਕਰ ਕੋਈ ਮਾਮਲਾ ਕੋਰਟ ਵਿਚ ਚਲਾ ਜਾਂਦਾ ਹੈ ਤਾਂ ਉਹ ਅਜਿਹੇ ਮਾਮਲੇ ਵਿਚ ਆਪ ਜਵਾਬਦੇਹ ਹੋਵੇਗਾ। ਕੋਰਟ ਕੇਸ ਡਿਫੈਂਡ ਕਰਨ ਦਾ ਖਰਚਾ/ਫੀਸ ਆਦਿ ਸਰਕਾਰ ਵਲੋਂ ਨਹੀਂ ਦਿੱਤਾ ਜਾਵੇਗਾ।

2. ਇਹ ਹੁਕਮ ਹਾਜ਼ਰੀ ਦੀ ਮਿਤੀ ਤੋਂ ਲਾਗੂ ਹੋਣਗੇ।

ਤੇਜਵੀਰ ਸਿੰਘ, ਆਈ.ਏ.ਐਸ.

ਚੰਡੀਗੜ੍ਹ

ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 30 ਅਕਤੂਬਰ, 2025

ਸਥਾਨਕ ਸਰਕਾਰ ਵਿਭਾਗ3571/12-2025/Pb. Govt. Press, S.A.S. Nagar ( 2303 )

Cite this issue. Punjab Gazette, Government of Punjab, 05 December 2025. Indian Gazettes, https://egazette.servantsofknowledge.in/details/in.gazette.punjabdsa.2025-12-05.89324/. Archive identifier in.gazette.punjabdsa.2025-12-05.89324.