Servants of Knowledge
Punjab Gazette · Government of Punjab

ਸ਼੍ਰੀ ਸੋਨੂੰ ਐਗਸਟੀਨ ਪੁੱਤਰ ਸ਼੍ਰੀ ਮੁਖਤਿਆਰ ਮਸੀਹ ਵਾਸੀ ਪਿੰਡ—ਸ਼ਾਹਪੁਰ ਗੋਰਾਇਆ, ਤਹਿਸੀਲ—ਪੇਰਾ ਬਾਬਾ ਨਾਨਕ, ਜਿਲ੍ਹਾ—ਗੁਰ

Published 05 December 2025

Department
Local Government
Type
Ordinary
Notification no.
ਨੰ: 14/26/2015—2ਸਸ1(ਪ:ਫ)/718
Gazetteid
CHD/0092/2024-2026
Identifier
in.gazette.punjabdsa.2025-12-05.89325
Languages
English, Punjabi

click here for IIIF manifest

2302 PUNJAB GOVT. GAZ., DECEMBER 5, 2025 (AGHN 14, 1947 SAKA) PART I]

Published by Authority

No. 49] CHANDIGARH, FRIDAY, DECEMBER 5, 2025 (AGRAHAYANA 14 , 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ

(ਸਥਾਨਕ ਸਰਕਾਰ-1 ਸ਼ਾਖਾ)

ਅਧਿਸੂਚਨਾ

ਮਿਤੀ 6 ਨਵੰਬਰ, 2025

ਨੰ: 14/26/2015-2ਸਸ1(ਪ:ਫ)/718.- ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ, ਇੰਡੀਅਨ ਕ੍ਰਿਸਚੀਅਨ ਮੈਰਿਜ਼ ਐਕਟ 15 ਆਫ 1872 ਦੀ ਧਾਰਾ 9 ਤਹਿਤ ਪਾਦਰੀ ਸ਼੍ਰੀ ਸੋƒ ਐਗਸਟੀਨ ਪੁੱਤਰ ਸ਼੍ਰੀ ਮੁਖਤਿਆਰ ਮਸੀਹ ਵਾਸੀ ਪਿੰਡ-ਸ਼ਾਹਪੁਰ ਗੋਰਾਇਆ, ਤਹਿਸੀਲ-ਪੇਰਾ ਬਾਬਾ ਨਾਨਕ, ਜਿਲ੍ਹਾ-ਗੁਰਦਾਸਪੁਰ, ਪੰਜਾਬ ƒ ਪੰਜਾਬ ਰਾਜ ਦੇ ਪ੍ਰਸ਼ਾਸ਼ਨ ਹੇਠ ਆਉਂਦੇ ਇਲਾਕੇ ਵਿਚ ਭਾਰਤੀ ਇਸਾਈਆਂ ਵਿਚਕਾਰ ਹੋਣ ਵਾਲੀਆਂ ਸ਼ਾਦੀਆਂ ਦੇ ਪ੍ਰਮਾਣ ਪੱਤਰ (ਸਰਟੀਫਿਕੇਟ) ਜਾਰੀ ਕਰਨ ਦੇ ਅਧਿਕਾਰ ਹਿੱਤ ਲਾਇਸੈਂਸ ਦਿੰਦੇ ਹਨ।

ਤੇਜਵੀਰ ਸਿੰਘ, ਆਈ.ਏ.ਐਸ.

ਚੰਡੀਗੜ੍ਹ

ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 30 ਅਕਤੂਬਰ, 2025

ਸਥਾਨਕ ਸਰਕਾਰ ਵਿਭਾਗ

3571/12-2025/Pb. Govt. Press, S.A.S. Nagar( 2302 )

Cite this issue. Punjab Gazette, Government of Punjab, 05 December 2025. Indian Gazettes, https://egazette.servantsofknowledge.in/details/in.gazette.punjabdsa.2025-12-05.89325/. Archive identifier in.gazette.punjabdsa.2025-12-05.89325.