Servants of Knowledge
Punjab Gazette · Government of Punjab

ਸ਼੍ਰੀ ਅਵਤਾਰ ਸਿੰਘ ਸੰਯੁਕਤ ਡਾਇਰੈਕਟਰ ਖੇਤੀਬਾੜੀ (ਵ.ਸ.) ਦਫਤਰ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ,

Published 05 December 2025

Department
Agriculture
Type
Ordinary
Notification no.
3/15/2023-ਖਬ1(1)/10127
Gazetteid
CHD/0092/2024-2026
Identifier
in.gazette.punjabdsa.2025-12-05.89340
Languages
English, Punjabi

click here for IIIF manifest

2298 PUNJAB GOVT. GAZ., DECEMBER 5, 2025 (AGHN 14, 1947 SAKA) PART I]

Published by Authority

No. 49] CHANDIGARH, FRIDAY, DECEMBER 5, 2025 (AGRAHAYANA 14 , 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਖੇਤੀਬਾੜੀ-1 ਸ਼ਾਖਾ)

ਅਧਿਸੂਚਨਾ

ਮਿਤੀ 16 ਅਗਸਤ, 2023

ਨੰ: 3/15/2023-ਖਬ1(1)/10127.- ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਪੰਜਾਬ ਸਿਵਲ ਸੇਵਾਵਾਂ (ਪ੍ਰੀਮਚਿਊਰ ਰਿਟਾਇਰਮੈਂਟ) ਨਿਯਮ 1975 ਦੇ ਨਿਯਮ 3(2)(3) ਤਹਿਤ, ਸ਼੍ਰੀ ਅਵਤਾਰ ਸਿੰਘ ਸੰਯੁਕਤ ਡਾਇਰੈਕਟਰ ਖੇਤੀਬਾੜੀ (ਵ.ਸ.) ਦਫਤਰ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ, ਐਸ.ਏ.ਐਸ. ਨਗਰ ਨੂੰ ਮਿਤੀ 11-08-2023 (ਬਾ.ਦੁ.) ਤੋਂ ਸਵੈ ਇੱਛਤ ਰਿਟਾਇਰ ਕੀਤਾ ਜਾਂਦਾ ਹੈ।

2. ਜੇਕਰ ਅਧਿਕਾਰੀ ਵਿਰੁੱਧ ਕਿਸੇ ਕਿਸਮ ਦਾ ਸਰਕਾਰੀ ਮਾਲ ਧੰਨ ਬਕਾਇਆ ਹੋਇਆ ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ-2 ਦੇ ਰੂਲ 2.2 ਤਹਿਤ ਕਾਰਵਾਈ ਕੀਤੀ ਜਾਵੇਗੀ।

ਕੇ.ਏ.ਪੀ.ਸਿਨਹਾ,ਆਈ.ਏ.ਐਸ

ਵਿਸ਼ੇਸ਼ ਮੁੱਖ ਸਕੱਤਰ, (ਖੇਤੀਬਾੜੀ) ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ।

3571/12-2025/Pb. Govt. Press, S.A.S. Nagar( 2298)

Cite this issue. Punjab Gazette, Government of Punjab, 05 December 2025. Indian Gazettes, https://egazette.servantsofknowledge.in/details/in.gazette.punjabdsa.2025-12-05.89340/. Archive identifier in.gazette.punjabdsa.2025-12-05.89340.